Meaning of "ਉਥੇ ਜਾਈਂ ਭਲਿਆ, ਜਿੱਥੇ ਪਿਉ ਤੇ ਦਾਦਾ ਚੱਲਿਆ", "Uthe jai bhaliye, jithe piyu te dada chaliya" in Punjabi Language for Students.

ਉਥੇ ਜਾਈਂ ਭਲਿਆ, ਜਿੱਥੇ ਪਿਉ ਤੇ ਦਾਦਾ ਚੱਲਿਆ



ਉਥੇ ਜਾਈਂ ਭਲਿਆ, ਜਿੱਥੇ ਪਿਉ ਤੇ ਦਾਦਾ ਚੱਲਿਆ-ਚੰਗੀ ਤੇ ਸਾਉ ਉਲਾਦ ਉਹ ਹੁੰਦੀ ਹੈ ਜਿਹੜੀ ਆਪਣੇ ਪਿਉ-ਦਾਦੇ ਦੇ ਪੂਰਨਿਆਂ 'ਤੇ ਚੱਲੇ।

Post a Comment

0 Comments