Meaning of "ਉਠ ਨਾ ਪੁੱਦਿਆ, ਜੇ ਪੱਦਿਆ ਤਾਂ ਫੁੱਸ", " Uth na pudiya, je padiya te phus" in Punjabi Language for Students.

ਉਠ ਨਾ ਪੁੱਦਿਆ, ਜੇ ਪੱਦਿਆ ਤਾਂ ਫੁੱਸ



ਉਠ ਨਾ ਪੁੱਦਿਆ, ਜੇ ਪੱਦਿਆ ਤਾਂ ਫੁੱਸ-ਜਦੋਂ ਕੋਈ ਮੂਰਖ਼ ਬੰਦਾ ਆਪਣੇ ਆਪ ਨੂੰ ਸਿਆਣਾ ਸਿੱਧ ਕਰਨ ਲਈ ਕੋਈ ਮੂਰਖਾਂ ਵਾਲੀ ਗੱਲ ਕਰੇ, ਓਦੋਂ ਆਖਦੇ ਹਨ।

Post a Comment

0 Comments