Meaning of "ਉਤਮ ਖੇਤੀ, ਮਧ ਵਿਉਪਾਰ, ਨਖਿਧ ਚਾਕਰੀ ਭੀਖ ਨਦਾਰ", "Utam kheti, madha viyapar, nakhida chakri bhikh nadar” in Punjabi Language for Students.

ਉਤਮ ਖੇਤੀ, ਮਧ ਵਿਉਪਾਰ, ਨਖਿਧ ਚਾਕਰੀ ਭੀਖ ਨਦਾਰ



ਉਤਮ ਖੇਤੀ, ਮਧ ਵਿਉਪਾਰ, ਨਖਿਧ ਚਾਕਰੀ ਭੀਖ ਨਦਾਰ-ਇਸ ਅਖਾਣ ਵਿੱਚ ਤਿੰਨਾਂ ਪ੍ਰਮੁੱਖ ਕਿੱਤਿਆਂ ਦਾ ਟਾਕਰਾ ਕਰਕੇ ਦੱਸਿਆ ਗਿਆ ਹੈ ਖੇਤੀ ਦਾ ਧੰਦਾ ਸਭ ਤੋਂ ਚੰਗਾ ਹੈ, ਦੂਜੇ ਦਰਜੇ ’ਤੇ ਵਿਉਪਾਰ ਆਉਂਦਾ ਹੈ ਤੇ ਸਭ ਤੋਂ ਘਟੀਆ ਨੌਕਰੀ ਹੈ।

Post a Comment

0 Comments