Meaning of "ਉਰਾਰ ਨਾ ਪਾਰ, ਲਟਕੇ ਵਿਚਕਾਰ", " Urar na paar, latke vichkaar" in Punjabi Language for Students.

ਉਰਾਰ ਨਾ ਪਾਰ, ਲਟਕੇ ਵਿਚਕਾਰ



ਉਰਾਰ ਨਾ ਪਾਰ, ਲਟਕੇ ਵਿਚਕਾਰ-ਇਹ ਅਖਾਣ ਉਸ ਬੰਦੇ ਦੀ ਮਾਨਸਿਕ ਹਾਲਤ ਦਾ ਵਰਨਣ ਕਰਦਾ ਹੈ ਜੋ ਕੋਈ ਠੋਸ ਫੈਸਲਾ ਨਹੀਂ ਲੈ ਸਕਦਾ ਤੇ ਡਾਵਾਂ ਡੋਲ ਰਹਿੰਦਾ ਹੈ।

Post a Comment

0 Comments