ਉਪਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ
ਉਪਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ-ਭਾਵ ਇਹ ਹੈ ਕਿ ਆਪਣੇ ਕਾਰੋਬਾਰ ਵਿੱਚ ਅਸਫ਼ਲ ਹੋਇਆ ਬੰਦਾ ਮੁੜ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ ਪੰਤ ਕਿਸੇ ਦੀਆਂ ਨਜ਼ਰਾਂ ਵਿੱਚ ਡਿੱਗਿਆ ਹੋਇਆ ਬੰਦਾ ਆਪਣਾ ਸਤਿਕਾਰ ਮੁੜਕੇ ਬਹਾਲ ਨਹੀਂ ਕਰ ਸਕਦਾ।

0 Comments