ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਨੀ ਹੁੰਦਾ
ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਨੀ ਹੁੰਦਾ-ਜਦੋਂ ਕਿਸੇ ਵਿਅਕਤੀ ਦੇ ਜੁੰਮੇ ਲੱਗੇ ਬਹੁਤ ਸਾਰੇ ਕੰਮਾਂ ਵਿੱਚੋਂ ਨਾਮਾਤਰ ਕੰਮ ਘਟਾ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

0 Comments