Meaning of "ਊਠ ਦੇ ਮੂੰਹ ਜ਼ੀਰਾ", " Unth de muh jira" in Punjabi Language for Students.

ਊਠ ਦੇ ਮੂੰਹ ਜ਼ੀਰਾ



ਊਠ ਦੇ ਮੂੰਹ ਜ਼ੀਰਾ-ਬਹੁਤ ਸਾਰੀ ਲੋੜੀਂਦੀ ਵਸਤੂ ਦੀ ਥਾਂ ਜਦੋਂ ਥੋੜ੍ਹੀ ਮਾਤਰਾ ਵਿੱਚ ਕੰਮ ਸਾਰਨ ਲਈ ਕਿਹਾ ਜਾਂਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।

Post a Comment

0 Comments