Meaning of "ਊਠ ਚਾਲੀ ਤੇ ਬੋਤਾ ਪੰਤਾਲੀ", "Unth chalie te Bota pantali" in Punjabi Language for Students.

 ਊਠ ਚਾਲੀ ਤੇ ਬੋਤਾ ਪੰਤਾਲੀ



ਊਠ ਚਾਲੀ ਤੇ ਬੋਤਾ ਪੰਤਾਲੀ-ਜਦੋਂ ਕਿਸੇ ਵੱਡੀ ਤੇ ਵਧੀਆ ਚੀਜ਼ ਦੇ ਟਾਕਰੇ ਤੇ ਛੋਟੀ ਤੇ ਘਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।

Post a Comment

0 Comments