Meaning of "ਉਜੜੇ ਬਾਗਾਂ ਦੇ ਗਾਲੜ ਪਟਵਾਰੀ ", "Ujde bagaa de galad patwari” in Punjabi Language for Students.

ਉਜੜੇ ਬਾਗਾਂ ਦੇ ਗਾਲੜ ਪਟਵਾਰੀ



ਉਜੜੇ ਬਾਗਾਂ ਦੇ ਗਾਲੜ ਪਟਵਾਰੀ-ਜਦੋਂ ਕਿਸੇ ਮਹਤਵਰ ਤੇ ਤਕੜੇ ਬੰਦੇ ਦੀ ਅਣਹੋਂਦ ਕਾਰਨ ਕਿਸੇ ਮਾੜੇ ਤੇ ਸਧਾਰਨ ਬੰਦੇ ਨੂੰ ਮੋਹਰੀ ਬਣਾ ਲਿਆ ਜਾਂਦਾ ਹੈ ਉਦੋਂ ਇਹ ਅਖਾਣ ਵਰਤਦੇ ਹਨ।


Post a Comment

0 Comments