Meaning of "ਉਧਰੋਂ ਸ਼ਿਕਾਰ ਉਠਿਆ ਤੇ ਕੁੱਤੀ ਨੂੰ ਮੂਤ ਆ ਗਿਆ", "Udhro shikar uthiya te kutti nu moot aa giya" in Punjabi Language for Students.

ਉਧਰੋਂ ਸ਼ਿਕਾਰ ਉਠਿਆ ਤੇ ਕੁੱਤੀ ਨੂੰ ਮੂਤ ਆ ਗਿਆ



ਉਧਰੋਂ ਸ਼ਿਕਾਰ ਉਠਿਆ ਤੇ ਕੁੱਤੀ ਨੂੰ ਮੂਤ ਆ ਗਿਆ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਯੋਗ ਸਮੇਂ ਤੇ ਕੰਮ ਨਾ ਕਰੇ ਤੇ ਲੋੜ ਸਮੇਂ ਕੰਮ ਨਾ ਆਵੇ।

Post a Comment

0 Comments