Meaning of "ਉੱਧਲ ਗਈਆਂ ਨੂੰ ਦਾਜ ਕੌਣ ਦੇਂਦਾ ਹੈ", "Udhala gaiya nu daaj kaun denda hai" in Punjabi Language for Students.

ਉੱਧਲ ਗਈਆਂ ਨੂੰ ਦਾਜ ਕੌਣ ਦੇਂਦਾ ਹੈ



ਉੱਧਲ ਗਈਆਂ ਨੂੰ ਦਾਜ ਕੌਣ ਦੇਂਦਾ ਹੈ-ਭਾਵ ਇਹ ਹੈ ਕਿ ਜਦੋਂ ਕੋਈ ਆਪਣੇ ਵਡੇਰਿਆਂ ਦੀ ਮਰਜ਼ੀ ਦੇ ਵਿਰੁੱਧ ਕੋਈ ਕਾਰਜ ਕਰਦਾ ਹੈ ਤਾਂ ਉਸ ਨੂੰ ਕੋਈ ਮਾਲੀ ਮਦਦ ਜਾਂ ਮੁਆਵਜ਼ਾ ਨਹੀਂ ਮਿਲਦਾ। ਨਾ ਹੀ ਉਸ ਨੂੰ ਕੋਈ ਅਧਿਕਾਰ ਮੰਗਣ ਦਾ ਹੱਕ ਰਹਿੰਦਾ ਹੈ।

Post a Comment

0 Comments