Meaning of "ਉਠ ਖਾਲੀ ਵੀ ਅੜਾਏ ਤੇ ਲੱਦਿਆ ਵੀ", "Unth khalie ve adaye te ladiya vi" in Punjabi Language for Students.

ਉਠ ਖਾਲੀ ਵੀ ਅੜਾਏ ਤੇ ਲੱਦਿਆ ਵੀ



ਉਠ ਖਾਲੀ ਵੀ ਅੜਾਏ ਤੇ ਲੱਦਿਆ ਵੀ-ਇਹ ਅਖਾਣ ਵੀ ਉਹਨਾਂ ਕੰਮ ਚੋਰਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਕੋਈ ਵੀ ਔਖਾ-ਸੌਖਾ ਕੰਮ ਕਰਨ ਵੇਲੇ ਮੂੰਹ ਵੱਟੀ ਰਖਦੇ ਹਨ।

Post a Comment

0 Comments