Meaning of "ਉੱਚਾ ਗਾਉਂ ਭਲਾ, ਨੀਚਾ ਖੇਤ ਭਲਾ", " Uncha gaon bhala, nicha khet bhala" in Punjabi Language for Students.

ਉੱਚਾ ਗਾਉਂ ਭਲਾ, ਨੀਚਾ ਖੇਤ ਭਲਾ



ਉੱਚਾ ਗਾਉਂ ਭਲਾ, ਨੀਚਾ ਖੇਤ ਭਲਾ-ਇਸ ਅਖਾਣ ਦਾ ਭਾਵ ਇਹ ਹੈ ਕਿ ਪਿੰਡ ਉੱਚੇ ਥਾਂ 'ਤੇ ਹੀ ਬੰਨ੍ਹਣਾ ਚਾਹੀਦਾ ਹੈ ਤਾਂ ਜੋ ਹੜ੍ਹ ਦਾ ਡਰ ਨਾ ਰਹੇ ਤੇ ਖੇਤੀ ਵਾਲੀ ਜ਼ਮੀਨ ਨੀਵੀਂ ਥਾਂ ਚੰਗੀ ਹੁੰਦੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜ ਜਾਂਦਾ ਹੋਵੇ। 

Post a Comment

0 Comments