ਉਜੜ ਖੇੜਾ ਤੇ ਨਾਂ ਨਬੇੜਾ
ਉਜੜ ਖੇੜਾ ਤੇ ਨਾਂ ਨਬੇੜਾ-ਜਦੋਂ ਕਿਸੇ ਦਾ ਖਾਸਾ (ਅਸਲ ਰੂਪ) ਉਸ ਦੇ ਨਾਂ ਤੇ ਉਸ ਦੀ ਪ੍ਰਸਿੱਧੀ ਨਾਲੋਂ ਨੀਵਾਂ ਤੇ ਘਟੀਆ ਸਾਬਤ ਹੋ ਜਾਵੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

0 Comments