ਉਹਦੀ ਹੀ ਜੁੱਤੀ ਉਹਦਾ ਹੀ ਸਿਰ
ਉਹਦੀ ਹੀ ਜੁੱਤੀ ਉਹਦਾ ਹੀ ਸਿਰ-ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ - ਜਦੋਂ ਕੋਈ ਬੰਦਾ ਦੂਜੇ ਬੰਦੇ ਦੇ ਸਾਧਨਾਂ ਦੁਆਰਾ ਹੀ ਉਸ ਦਾ ਨੁਕਸਾਨ ਕਰੇ।

0 Comments