Meaning of "Uh vela na bhal, tukar khandi kase naal", "ਉਹ ਵੇਲਾ ਨਾ ਭਾਲ, ਟੁੱਕਰ ਖਾਂਦੀ ਕੱਸੇ ਨਾਲ" in Punjabi Language for Students.

ਉਹ ਵੇਲਾ ਨਾ ਭਾਲ, ਟੁੱਕਰ ਖਾਂਦੀ ਕੱਸੇ ਨਾਲ



ਉਹ ਵੇਲਾ ਨਾ ਭਾਲ, ਟੁੱਕਰ ਖਾਂਦੀ ਕੱਸੇ ਨਾਲ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜੀਵਨ ਵਿੱਚ ਔਖ-ਸੌਖ ਇਕੋ ਜਿਹੀ ਨਹੀਂ ਰਹਿੰਦੀ ਦੁੱਖਾਂ ਮਗਰੋਂ ਸੁੱਖ ਵੀ ਆਉਂਦੇ ਹਨ।

Post a Comment

0 Comments