ਉਹ ਮਾਂ ਮਰਗੀ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ
ਉਹ ਮਾਂ ਮਰਗੀ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ-ਜਦੋਂ ਕੋਈ ਵਿਅਕਤੀ ਔਖਿਆਈ ਭਰੇ ਦਿਨਾਂ ਵਿੱਚ, ਸੁੱਖਾਂ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਕੇ ਉਹਨਾਂ ਦੇ ਮੁੜ ਪਰਤ ਆਉਣ ਦੇ ਸੁਪਨੇ ਲਵੇ ਉਦੋਂ ਇਹ ਅਖਾਣ ਬੋਲਦੇ ਹਨ।

0 Comments