Meaning of "Uh kihdi gali, jithe bhago nahi khali", "ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ" in Punjabi Language for Students.

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ




ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ-ਜਿਹੜਾ ਪੁਰਸ਼ ਜਾਂ ਇਸਤਰੀ ਵਾਰ-ਵਾਰ ਵੱਖ-ਵੱਖ ਸਥਾਨਾਂ 'ਤੇ ਤੁਹਾਨੂੰ ਮਿਲ ਜਾਏ ਜਾਂ ਹਰ ਥਾਂ `ਤੇ ਖੜਪੰਚ ਬਣਿਆਂ ਫਿਰੇ ਉਸ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

Post a Comment

0 Comments