Meaning of "ਉਗਲੇ ਤਾਂ ਅੰਨਾ, ਖਾਏ ਤਾਂ ਕੋਹੜੀ", " Ugle ta anna, khaye ta kohdi" in Punjabi Language for Students.

ਉਗਲੇ ਤਾਂ ਅੰਨਾ, ਖਾਏ ਤਾਂ ਕੋਹੜੀ



ਉਗਲੇ ਤਾਂ ਅੰਨਾ, ਖਾਏ ਤਾਂ ਕੋਹੜੀ-ਜਦੋਂ ਕਿਸੇ ਪੁਰਸ਼ ਨੂੰ ਕੋਈ ਅਜਿਹਾ ਫ਼ੈਸਲਾ ਜਾਂ ਕੰਮ ਕਰਨਾ ਪੈ ਜਾਵੇ ਜਿਸ ਨਾਲ ਉਸ ਨੂੰ ਉਹਨਾਂ ਦੋਹਾਂ ਧਿਰਾਂ ਤੋਂ ਦੁਖ ਜਾਂ ਨੁਕਸਾਨ ਪਹੁੰਚੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

Post a Comment

0 Comments