Meaning of "ਉਂਗਲ ਉਂਗਲ ਵੇਰਵਾ, ਪੋਟਾ ਪੋਟਾ ਵਿੱਥ", "Ugal-Ugal verva, pota pota vitha" in Punjabi Language for Students.

ਉਂਗਲ ਉਂਗਲ ਵੇਰਵਾ, ਪੋਟਾ ਪੋਟਾ ਵਿੱਥ



ਉਂਗਲ ਉਂਗਲ ਵੇਰਵਾ, ਪੋਟਾ ਪੋਟਾ ਵਿੱਥ-ਜਦੋਂ ਇਹ ਦੱਸਣਾ ਹੋਵੇ ਕਿ ਦੂਰ ਦੇ ਨੇੜੇ ਦੀ ਸਕੀਰੀ ਅਨੁਸਾਰ ਹੀ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨਾਲ ਵਰਤਾਉ ਕੀਤਾ ਜਾਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ। ' ਉਂਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ-ਜਦੋਂ ਵਿਗੜਿਆਂ ਤਿਗੜਿਆਂ ਵਿੱਚ ਕੋਈ ਹੋਰ ਵਿਗੜਿਆ ਤਿਗੜਿਆ ਆ ਰਲੇ ਉਦੋਂ ਕਹਿੰਦੇ ਹਨ।


Post a Comment

0 Comments