Meaning of "ਉੱਚੇ ਚੜ੍ਹ ਕੇ ਦੇਖਿਆ ਘਰ ਘਰ ਏਹਾ ਅੱਗ", "Unche chadke dekhiya ghara ghara eha agg" in Punjabi Language for Students.

ਉੱਚੇ ਚੜ੍ਹ ਕੇ ਦੇਖਿਆ ਘਰ ਘਰ ਏਹਾ ਅੱਗ



ਉੱਚੇ ਚੜ੍ਹ ਕੇ ਦੇਖਿਆ ਘਰ ਘਰ ਏਹਾ ਅੱਗ-ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜੇਕਰ ਅਸੀਂ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਸਾਰੇ ਪਾਸੇ ਦੁਖ ਹੀ ਦੁਖ ਨਜ਼ਰੀਂ ਆਉਂਦੇ ਹਨ।

Post a Comment

0 Comments