Meaning of "ਉੱਚੀ ਦੁਕਾਨ ਫਿੱਕਾ ਪਕਵਾਨ", "Unchi dukaan phika pakwan" in Punjabi Language for Students.

ਉੱਚੀ ਦੁਕਾਨ ਫਿੱਕਾ ਪਕਵਾਨ



ਉੱਚੀ ਦੁਕਾਨ ਫਿੱਕਾ ਪਕਵਾਨ-ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਬੰਦੇ ਦਾ ਨਾਂ ਤਾਂ ਬੜਾ ਮਸ਼ਹੂਰ ਹੋਵੇ ਪ੍ਰੰਤੂ ਵਰਤੋਂ ਵਿਹਾਰ ਵਿੱਚ ਉਹ ਅਤਿ ਕਮੀਨਾ ਤੇ ਮਾੜਾ ਸਾਬਤ ਹੋ ਜਾਵੇ।

Post a Comment

0 Comments