Meaning of "ਉਖਲੀ ਵਿੱਚ ਸਿਰ ਦਿੱਤਾ,ਮੋਹਲਿਆਂ ਦਾ ਕੀ ਡਰ", "Okhali vich sir dita, Mohliya da ki dar" in Punjabi Language for Students.

ਉਖਲੀ ਵਿੱਚ ਸਿਰ ਦਿੱਤਾ,ਮੋਹਲਿਆਂ ਦਾ ਕੀ ਡਰ



ਉਖਲੀ ਵਿੱਚ ਸਿਰ ਦਿੱਤਾ,ਮੋਹਲਿਆਂ ਦਾ ਕੀ ਡਰ-ਜਦੋਂ ਕੋਈ ਪੁਰਸ਼ ਕੋਈ ਔਖਾ ਕੰਮ ਸ਼ੁਰੂ ਕਰ ਲਵੇ ਤਾਂ ਅੱਗੋਂ ਕੋਈ ਦੂਜਾ ਉਸ ਨੂੰ ਅਜਿਹਾ ਕਰਨ ਤੋਂ ਵਰਜੇ ਜਾਂ ਡਰਾਵੇ ਤਾਂ ਔਖੇ ਰਾਹ ਨੂੰ ਚੁਣਨ ਵਾਲਾ ਪੁਰਸ਼ ਇਹ ਅਖਾਣ ਵਰਤ ਕੇ ਅਗਲੇ ਦਾ ਮੂੰਹ - ਬੰਦ ਕਰ ਦੇਂਦਾ ਹੈ।


Post a Comment

0 Comments