10 Best Punjabi Status on "Good Morning" "ਗੁਡ ਮੋਰਨਿੰਗ " Part-3
ਸਬਰ ਦੇਈ ਦਾਤਿਆ , ਰੱਜ ਤਾਂ ਕਦੇ ਆਉਣਾ ਹੀ ਨਹੀਂ ,
ਸਦਾ ਤੇਰੀ ਰਜਾ ਚ ਰਾਜੀ ਰਹੀਏ ,
ਜਿੰਨਾ ਦਿੱਤਾ ਤੂੰ ਉਹਦੇ ਵਿੱਚ ਖੁਸ਼ ਰਹੀਏ
ਭੁੱਲ ਕੇ ਵੀ ਕਦੇ ਮਾੜੇ ਰਾਹ ਨਾ ਪਈਏ....
.ਵਾਹਿਗੁਰੂ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ??
ਸੱਜਰੀ ਸੇਵਰ ਮੁਬਾਰਕ ਹੋਵੇ
ਵਾਹਿਗੁਰੂ ਜੀ ਮੇਹਰ ਕਰਨ
ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ
ਮੇਰਾ ਮੇਰਾ ਕਰ ਮੈਂ ਥੱਕੀ , ਪਰ ਮੇਰਾ ਨਜ਼ਰ ਨਾ ਆਵੇ ,
ਸਾਰੀ ਦੁਨੀਆਂ ਮਤਲਬਖੋਰੀ , ਵਕ਼ਤ ਪਵੇ ਛੱਡ ਜਾਵੇ....
ਇੱਕ ਤੇਰਾ ਹੀ ਸਹਾਰਾ ਹੈ ਵਾਹਿਗੁਰੂ ਜੀ...
ਸਤਿਨਾਮ ਸ਼੍ਰੀ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ??
ਹੇ ਵਾਹਿਗੁਰੂ ਜੀ ਤੁਹਾਡੇ ਅੱਗੇ ਇਹੀ ਅਰਦਾਸ ਹੈ
ਕਿ ਮੈਂ ਕਦੀ ਵੀ ਕਿਸੇ ਦੇ ਦੁੱਖ ਦਾ ਕਾਰਨ ਨਾ ਬਣਾ ਬਲਕਿ ਹਰ ਕਿਸੇ ਦੀ ਖੁਸ਼ੀ ਦਾ ਕਾਰਨ ਬਣਾ ,,
ਕਿਉਂਕਿ ਕਿਸੇ ਨੂੰ ਖੁਸ਼ੀ ਦੇਣਾ ਬਹੁਤ ਔਖਾ ਹੈ ਤੇ ਦੁੱਖ ਦੇਣਾ ਸੌਖਾ ਹੈ...
ਮਿਹਰ ਕਰੀ ਮੇਰੇ ਦਾਤਿਆ...
ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??
ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ,
ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ ਹਾਜਰੀ ਲਵਾਇਆ ਕਰੋ.....
ਸਤਿਗੁਰ ਤੇਰੀ ਓਟ.
ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??
ਤੇਰਾ ਦਰ ਸਭ ਤੋਂ ਉੱਚਾ ਹੋਰ ਦਰਵਾਜ਼ੇ ਅਸੀਂ ਲੰਘਣਾ ਨੀ ,
ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋਂ ਅਸੀਂ ਕੁੱਝ ਮੰਗਨਾ ਨੀ...
ਤੇਰੇ ਅੱਗੇ ਸਿਰ ਝੁਕਾਉਣੇ ਹਾਂ...
ਮਿਹਰ ਕਰੀ ਦਾਤਿਆ ਸਭ ਤੇ..
ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??
??ਪਿਆਰ ਨਾਲ ਸਭ ਨੂੰ ਬੁਲਾਉਣਾ ਸਿਖ ਲੈ??
?#ਸੱਚੇ ਦਿਲੋ ਦਿਲ ਇਕੋ ਥਾ ਤੇ ਲਾਉਣਾ ਸਿੱਖ ਲੈ❤? ਚੰਗੀ ਸਵੇਰ
ਤੇਰੀ ਕਿਸਮਤ ਦਾ ਲਿਖੇਅਾ,
ਤੇਰੇ ਤੋਂ ਕੋਈ ਖੋ ਨਹੀ ਸਕਦਾ,
ਜੇ ਉਸਦੀ ਮਿਹਰ ਹੋਵੇ ਤਾਂ,
ਤੈਨੂੰ ਉਹ ਵੀ ਮਿਲ ਜਾਏ,
ਜੋ ਤੇਰਾ ਹੋ ਨਹੀ ਸਕਦਾ...........
ਮਿਹਰ ਕਰੀ ਦਾਤਿਆ..ਵਾਹਿਗੁਰੂ ਵਾਹਿਗੁਰੂ ਜੀ.ਸਤਿ ਸ਼੍ਰੀ ਅਕਾਲ ਜੀ??
ਸਾਰਾ ਜਹਾਨ ਕਰਦਾ ਏ ਸਲਾਮ ਸ਼ਹਿਦਾ ਨੂੰ ਮਿੱਤਰੋ
ਕਿਉਕਿ ਕੀਤੇ ਨੇ ਉੱਨ੍ਹਾ ਚੰਗੇ ਕੰਮ ਮਿੱਤਰੋ
ਜੇ ਤੁਸੀ ਵੀ ਕਰਦੇ ਹੋ ਪਿਆਰ ਸ਼ਹਿਦੇ ਆਜਮ ਭਗਤ ਸਿੰਘ ਸਰਦਾਰ ਨੂੰ
ਦੇਣਾ ਚਾਹੁੰਦੇ ਤੁਸੀ ਵੀ ਸਲਾਮੀ ਉਹ ਦੇਸ ਦੇ ਸੱਚੇ ਪੈਰੇਦਾਰ ਨੂੰ ਮਿੱਤਰੋ
ਉਸ ਨੂੰ ਵਿਸਾਹ ਆਪਣੇ ਦਿਲਾ ਵਿੱਚ ਮਿੱਤਰੋ
ਖਾਈਏ ਇਕ ਕਸਮ ਉਦੇ ਵਾਗੂ ਜੇ ਅਸੀ ਦੇਸ ਦੀ ਸੇਵਾ ਨਹੀ ਕਰ ਸਕਦੇ
ਘੱਟੋ- ਘੱਟ. ਆਪਣੇ ਮਾਂ ਬਾਪ ਦਾ ਤਾਂ ਕਰੀਏ ਸਤਿਕਾਰ ਮਿੱਤਰੋ
ਕਰੀਏ ਸਤਿਕਾਰ ਮਿੱਤਰੋ ??
0 Comments