10 Best Punjabi Status on "Good Morning" "ਗੁਡ ਮੋਰਨਿੰਗ " Punjabi Quotes for WhatsApp, Facebook, Instagram Post Part-2.

10 Best Punjabi Status on "Good Morning" "ਗੁਡ ਮੋਰਨਿੰਗ " Part-2




ਕੱਟੀ ਜਾਊਗੀ ਚਰਾਸੀ ਤੇਰੀ , 

ਇੱਕ ਵਾਰੀ ਬੋਲ ਵਾਹਿਗੁਰੂ ਵਾਹਿਗੁਰੂ ਜੀ....

.ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ...

ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??                         



 ਕੱਟੀ ਜਾਊਗੀ ਚਰਾਸੀ ਤੇਰੀ , 

ਇੱਕ ਵਾਰੀ ਬੋਲ ਵਾਹਿਗੁਰੂ ਵਾਹਿਗੁਰੂ ਜੀ....

.ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ...

ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??                         



ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,

ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਅਾ,

 ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ.

.ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.??                         



 ਤੇਰੇ ਦਰ ਤੇ ਨਿੱਤ ਆ ਕੇ ਕੁੱਝ ਨਾ ਕੁੱਝ ਮੰਗਦੇ ਹਾਂ , 

ਨਿੱਤ ਅਰਦਾਸਾਂ ਕਰਦੇ ਹਾਂ , 

ਰੱਬਾ ਇੱਕ ਅਰਦਾਸ ਜਰੂਰ ਪੂਰੀ ਕਰੀ , 

ਕਿ ਮੇਰੇ ਨਾਲ ਕੋਈ ਧੋਖਾ ਨਾ ਕਰੇ ,

ਬਸ ਰੱਬਾ ਇਹ ਦਿਲ ਸਭ ਕੁੱਝ ਬਰਦਾਸ਼ਤ ਕਰ ਲੈਂਦਾ ਹੈ 

ਇੱਕ ਧੋਖਾ ਹੀ ਇਸਤੋਂ ਬਰਦਾਸ਼ਤ ਨਹੀਂ ਹੋਣਾ , 

ਬਸ ਏਨੀ ਮਿਹਰ ਕਰੀ ਦਾਤਿਆ..

ਵਾਹਿਗੁਰੂ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ..??                         



ਤੇਰੇ ?ਬਿਨਾਂ ਆਸ ਕਿਤੇ ਹੋਰ ? ਨਾ ਧਰਾਂ।। 

ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ...

ਹਰ ਵੇਲੇ ਤੇਰਾ ? ਸ਼ੁਕਰਾਨਾ ਹੀ ਕਰਾ।।



ਰਹਿਮਤ ਤੇਰੀ ਨਾਮ ਤੇਰਾ ਕੁੱਝ ਨਹੀ ਜੋ ਮੇਰਾ , 

ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ , 

ਇੱਕ ਤੂੰ ਹੀ ਸਤਿਗੁਰੂ ਮੇਰਾ..ਸਤਿਗੁਰ ਤੇਰੀ ਓਟ

..ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??                         



ਰਹਿਮਤ ਤੇਰੀ ਨਾਮ ਤੇਰਾ ਕੁੱਝ ਨਹੀ ਜੋ ਮੇਰਾ , 

ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ , 

ਇੱਕ ਤੂੰ ਹੀ ਸਤਿਗੁਰੂ ਮੇਰਾ..ਸਤਿਗੁਰ ਤੇਰੀ ਓਟ

..ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??                         



ਅੱਜ ਇੱਕੋ ਹੀ ਅਰਦਾਸ ਅਸੀਂ ਤੇਰੇ ਦਰ ਤੇ ਕਰਦੇ ਹਾਂ ਰੱਬਾ , 

ਸਭ ਦੇ ਵੀਰਾਂ ਨੂੰ ਖੁਸ਼ ਰੱਖੀ ਤੇ  ਭੈਣਾਂ ਦੇ ਸਿਰ ਤੇ ਵੀਰਾਂ ਦਾ ਹੱਥ ਹਮੇਸ਼ਾ ਰੱਖੀ .....

.ਕਿਰਪਾ ਕਰੀ ਦਾਤਿਆ..

ਵਾਹਿਗੁਰੂ ਵਾਹਿਗੁਰੂ ਜੀ...ਸਤਿ ਸ਼੍ਰੀ ਅਕਾਲ ਜੀ.......??                         



ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,

ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ...

ਮਿਹਰ ਕਰੀ ਦਾਤਿਆ..

ਵਾਹਿਗੁਰੂ ਵਾਹਿਗੁਰੂ ਜੀਓ..ਸਤਿ ਸ਼੍ਰੀ ਅਕਾਲ ਜੀ??                         



ੴ ਮੇਰੀ  ਮੰਗੀ  ਹਰ ਦੁਆ ਲਈ  

ਤੇਰੇ  ਦਰ  ਤੇ  ਜਗ੍ਹਾ  ਹੋ ਜੇ 

ਇਨੀ ਕੁ ਮੇਹਰ  ਕਰ ਮੇਰੇ  ਮਾਲਕਾ?

ਕਿ ਤੇਰਾ ਹੁਕਮ  ਹੀ ਮੇਰੀ  ਰਜਾ ਹੋ ਜੇ ੴ

    ੴ ਸਤਿਨਾਮ  ਸ੍ਰੀ   ਵਾਹਿਗੁਰੂ ੴ


Post a Comment

0 Comments