10 Best Punjabi Status on "Good Morning" "ਗੁਡ ਮੋਰਨਿੰਗ " Punjabi Quotes for WhatsApp, Facebook, Instagram Post Part-1.

10 Best Punjabi Status on "Good Morning" "ਗੁਡ ਮੋਰਨਿੰਗ " Part-1




ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ

ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ, 

ਹੁੰਦੇ ਹੰਝੁਆਂ ਨਾਲ ਸਵੇਰੇ ਨੇ...

 Good morning 


ਕਮਲੀ # ਸੋਚਦੀ ਹੋਣੀ ਆ

ਹਰ # ਰੋਜ਼ ਸੇਮ # ਟਾੲੀਮ

ਸੇਮ # ਜਗ੍ਹਾ ਤੇ ਆ ਕੇ # ਖੜਾ ਹੋ ਜਾਂਦਾ

# Propose ਕਿਉਂ ਨੀ ਕਰਦਾ !!!

ਪਰ # ਥੋੜਾ ਜਿਹਾ # ਇੰਤਜ਼ਾਰ ਕਰ ਕਮਲੀੲੇ

ਤੈਨੂੰ # ਆਪਣੀ ਪਸੰਦ # ਬਣਾੲਿਆ ਆ

ਹੁਣ # ਤੇਰੀ ਪਸੰਦ # ਬਣਨਾ ਐ...                         



ਅੱਜ ਦਾ ਵਿਚਾਰ📢

ਜੋ ਸਾਰੀ ਜ਼ਿੰਦਗੀ ਕੰਮ ਆਉਣਗੇ 

ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ 

ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.

ਗੁੱਡ ਮੋਰਨਿੰਗ ਦੋਸਤੋ🌞                         



ਠੱਗੀ ਠੋਰੀ 22 G ਮਲੰਗ ਮਾਰਦੇ,

ਅਸੀਂ bapU  ਦੀ ਕਮਾਈ ਨਾਲ ਡੰਗ ਸਾਰਦੇ .. 

ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,

ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…



 ਸੱਜਰੀ ਸਵੇਰ ਮੁਬਾਰਕ ਹੋਵੇ

ਵਾਹਿਗੁਰੂ ਜੀ ਮੇਹਰ ਕਰਨ 

ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ                         



 ਤੁਸੀਂ ਕਿਸੇ ਦੀ ਸਮਾਇਲ ਦੀ ਵਜਾਹ ਹੋ,

ਗੱਲ ਕਰਦੇ ਸਮੇਂ ਚਿਹਰੇ 'ਤੇ ਸਮਾਇਲ ਰੱਖੋ.



ਨਿੱਤ ਤੇਰੇ ਦਰ  ਤੇ ਪਾਗਲਾ ਵਾਂਗ ਆਉਣੇ ਆ , 

ਦੇਖੀ ਦਾਤਿਆ ਕਿਤੇ ਖਾਲੀ ਹੀ ਨਾ ਮੋੜ ਦੇਵੀ , 

ਰੇ ਤੋਂ ਬਿਨਾਂ ਅਸੀਂ ਕਿਸੇ ਹੋਰ ਦਰ ਤੇ ਨਾ ਜਾਣੇ ਆ...

.ਵਾਹਿਗੁਰੂ ਵਾਹਿਗੁਰੂ ਜੀਓ...ਸਤਿ ਸ਼੍ਰੀ ਅਕਾਲ ਜੀ..??



 ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ ਮੈ ਪਰ



ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ ਮੈ ..........ਸ਼ੁਭ ਸਵੇਰਾ.....                         



 ਤੇਰੀ ਦਰ ਤੇ ਖੜੀ ਆ ਭਰ ਦੇ ਮੇਰੀ ਝੋਲੀ ਦਾਤਿਆ , 

ਕਿਉਂ ਪਾਉਣਾ ਏ ਨਿਤ ਤਰੀਕਾਂ , ਬੜੀਆਂ ਲੰਮੀਆਂ ਨੇ ਉਡੀਕਾਂ...

.ਮਿਹਰ ਕਰੀ ਮੇਰੇ ਦਾਤਿਆ ਸਭਨਾਂ ਤੇ..

ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??  


Post a Comment

0 Comments