10 Best Punjabi Status on "Motivation" "ਪ੍ਰੇਰਨਾਦਾਇਕ" Part-14
ਦਰਦ ਜੇ ਮੁੱਕ ਜਾਣਗੇ ਤਾਂ ਖੁਸ਼ੀਆ ਦਾ ਕੋਈ ਵਜੂਦ ਨਾ ਰਹਿ ਜਾਵੇਗਾ
ਖੁਸ਼ੀਆ ਭਰੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ ਕਿ ਦਿਲ ਵਿੱਚ ਦਰਦ ਭਰੀ ਹੂਕ ਉੱਠਦੀ ਰਹੇ...
ਕੁੜੀਆਂ ਦਾ ਪਿਆਰ ਹੁਣ ਗੱਲਾਂ ਵਿਚ ਰਿਹ ਗ਼ਿਆ
taj ਮਹਿਲ ਦਾ ਵੀ ਰੰਗ ਫੱਕਾ ਜਿਹਾ ਪੈ ਗਿਆ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ_
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ ..
ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,
ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ.....
ਸੱਚ ਆਖਦੇ ਸਿਆਣੇ ਮੱਛੀ ਮੁੜਦੀ ਆ
ਕਹਿੰਦੇ ਪੱਥਰਾਂ ਨੂੰ ਚੱਟ ਕੇ ਨੀ
ਉਦਾ ਤੋ ਵੀ ਮੁੜੇ ਗੀ ਰਕਾਨੇ ਨੀ
ਜੱਗ ਬਦਨਾਮੀ ਖੱਟ ਕੇ ਜਦ ਫੱਸ ਗੀ
ਸ਼ਿਕਾਰੀਆ ਦੇ ਜਾਲ ਵਿੱਚ ਮੱਛੀ ਵਾਗੋ ਜਾਨ ਤੜਫੂ
ਜਦ ਫਿਰ ਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫਿਰ ਰੜਕੂ
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ
ਕਿ ਚਾਲ ਕੋਈ ਵੀ ਚਲੋ ਪਰ
ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ
ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ
ਫੁੱਲ ਤੇ ਸਾਰੇ ਤੋੜਦੇ ਨੇ
ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ
ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ
ਰੁੱਸਿਅਾ ਨੂੰ ਕੋਈ ਮਨਾਉਂਦਾ ਨਹੀ
ਅੱਜ ਕੱਲ ਲੋਕ ਪਿਅਾਰ ਕਰਨ
ਲੲੀ ਵੀ ਸ਼ਰਤਾਂ ਰੱਖਦੇ
ਯਾਰਾਂ ਦਾ ਪਤਾ ਤਾ ਦੁਖ ਵੇਲੇ ਲੱਗਦਾ ਆ
Dj ਲਾਕੇ ਤਾਂ ਜਿਨੀ ਮਰਜ਼ੀ mαηdεεਰ ਇਕੱਠੀ ਕਰਲੋ
0 Comments