ਪੰਜਾਬੀ ਦੇ ਵਿਅੰਜਨਾਂ ਅਤੇ ਸਵਰਾਂ ਨਾਲ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਪੰਜਾਬੀ ਦੇ ਸਾਰੇ ਵਿਅੰਜਨਾਂ ਨਾਲ ਸਾਰੀਆਂ ਲਗਾਂ ਲੱਗਦੀਆਂ ਹਨ,ਪਰ ਸਵਰ ਨਾਲ ਸਾਰੀਆਂ ਨਹੀਂ ਲੱਗਦੀਆਂ।
ੳ,ਅ, ਨਾਲ ਲਗਾਂ ਇਸ ਪ੍ਰਕਾਰ ਲੱਗਦੀਆਂ ਹਨ:
• ਅ ਨਾਲ ਮੁਕਤਾ, ਕੰਨਾ, ਦੁਲਾਵਾਂ,ਤੇ ਕਨੌੜਾ
• ਬ ਨਾਲ ਸਿਹਾਰੀ,ਬਿਹਾਰੀ ਤੇ ਲਾਂ
0 Comments