ਪੰਜਾਬੀ ਭਾਸ਼ਾ ਦੀ ਨਵੀਨ ਟੋਲੀ ਬਾਰੇ ਦੱਸੋ।
ਊਰਦੂ ਫ਼ਾਰਸੀ ਵਿੱਚੋਂ ਆਏ ਸ਼ਬਦਾਂ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਗੁਰਮੁਖੀ ਦੇ ਪ੍ਰਚਲਿਤ ਅੱਖਰਾਂ ਦੇ ਪੈਰ ਵਿੱਚ ਬਿੰਦੀ ਪਾ ਕੇ ਨਵੇਂ ਅੱਖਰ ਬਣਾਏ ਗਏ ਹਨ। ਇਨ੍ਹਾਂ ਨੂੰ ਪੰਜਾਬੀ ਵਰਣਮਾਲਾ ਦੀ ਨਵੀਨ ਟੋਲੀ ਕਿਹਾ ਜਾਂਦਾ ਹੈ। ਇਹ ਅੱਖਰ ਹੇਠ ਲਿਖੇ ਹਨ
ਜ਼,ਫ਼
ਇਨ੍ਹਾਂ ਤੋਂ ਇਲਾਵਾ ਪੰਜਾਬੀ ਦੀ ਇੱਕ ਉਲਟ ਜੀਭੀ ਧੁਨੀ ਨੂੰ ਪ੍ਰਗਟ ਕਰਨ ਲਈ 'ਲੋਂ ਅੱਖਰ ਦੇ ਪੈਰ ਬਿੰਦੀ ਪਾ ਕੇ ਵਾਲਾਂ ਨੀ ਬਣਾਈ ਗਈ ਹੈ।
0 Comments