Punjabi Grammar "Punjabi bhasha de kine Akhar ja Varan han?" "ਪੰਜਾਬੀ ਭਾਸ਼ਾ ਦੇ ਕਿੰਨੇ ਅੱਖਰ ਜਾਂ ਵਰਨ ਹਨ?".

ਪੰਜਾਬੀ ਭਾਸ਼ਾ ਦੇ ਕਿੰਨੇ ਅੱਖਰ ਜਾਂ ਵਰਨ ਹਨ?



ਪੰਜਾਬੀ ਭਾਸ਼ਾ ਦੀ ਫੁੱਕਵੀਂ ਲਿਪੀ ਗੁਰਮੁਖੀ ਹੈ।ਇਸਦੇ ਪੁਰਾਣੇ ਅੱਖਰ 35 ਹਨ। ਫ਼ਾਰਸੀ ਭਾਸ਼ਾ ਦੀਆਂ ਪੰਜ ਧੁਨੀਆਂ ਲਈ ਪੈਰ ਸ਼ਿੰਦੀ ਵਾਲੇ ਅੱਖਰ ਸ਼, ਖ਼, ਗ਼, ਜ਼, ਫ਼ ਅਤੇ ਨਵੇਂ ਅੱਖਰ ਦੇ ਸਾਮਿਲ ਹੋਣ ਨਾਲ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ। 

Post a Comment

0 Comments