ਲਗਾਂ-ਮਾਤਰਾ ਕੀ ਹੁੰਦੀਆਂ ਹਨ?
ਲਗਾਂ ਮਾਤਰਾ ਸਵਰਾਂ ਦੇ ਚਿੰਨ੍ਹ ਹੁੰਦੇ ਹਨ। ਪੰਜਾਬੀ ਵਿੱਚ ਤਿੰਨ ਸਵਰ ਅੱਖਰ ੳ,ਅ,ਏ ਹਨ ਪਰ ਵਰਤੋਂ ਵਿੱਚ ਇਨ੍ਹਾਂ ਦੀ ਗਿਣਤੀ ਦਸ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈਅ, ਆ, ਇ, ਈ, ਉ, ਊ, ਏ, ਐ, ਓ, ਔ।
ਬੋਲੀ ਨੂੰ ਲਿਖਣ ਲਈ ਵਿਅੰਜਨਾਂ ਨਾਲ ਇਨ੍ਹਾਂ ਸਵਰਾਂ ਦੇ ਕੇਵਲ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚਿੰਨ੍ਹਾਂ ਨੂੰ ਲਗਾਂ-ਮਾਤਰਾ ਕਿਹਾ ਜਾਂਦਾ ਹੈ।ਮੁਕਤਾ (ਅ) ਦਾ ਕੋਈ। ਚਿੰਨੂ ਨਹੀਂ ਹੁੰਦਾ।ਇਹਨਾਂ ਦਸ ਲਗਾਂ ਦੇ ਨਾਮ ਤੇ ਚਿੰਨ੍ਹ ਹੇਠ ਲਿਖੇ ਅਨੁਸਾਰ ਹਨ ਲਗਾਂ (Vowels)
ਕੁੱਲ ਲਗਾਂ ਦਸ ਹਨ। Total 10 Vowels
ਮੁਕਤਾ
ਕੰਨਾ
ਸਿਹਾਰੀ
ਬਿਹਾਰੀ
ਔਕੜ
ਦੁਲੈਂਕੜ
ਦੂਲਾਂ
ਹੋੜਾ
ਕਨੌੜਾ
0 Comments