50 + Samanarthak Shabad in Punjabi Language, "ਸਮਾਨਾਰਥਕ ਸ਼ਬਦ " Punjabi Language Synonyms for Students of Class 8, 9, 10 and 12.

ਸਮਾਨਾਰਥਕ ਸ਼ਬਦ 
Punjabi Language Synonyms



ਉਹ ਸ਼ਬਦ ਜੋ ਬਣਤਰ ਪੱਖੋਂ ਵੱਖ-ਵੱਖ ਹੁੰਦੇ ਹਨ, ਪਰ ਉਹਨਾਂ ਦੇ ਅਰਥ ਸਮਾਨ ਹੁੰਦੇ ਹਨ, ਉਹਨਾਂ ਨੂੰ ਸਮਾਨਾਰਥਕ ਸ਼ਬਦ ਕਹਿੰਦੇ ਹਨ। 


1. ਉਸਤਤ:ਉਪਮਾ, ਸਲਾਘਾ, ਪ੍ਰਸੰਸਾ, ਵਡਿਆਈ। 


2. ਉਚਿਤ : ਠੀਕ, ਯੋਗ, ਢੁਕਵਾਂ। 


3. ਉਜੱਡ: ਅੱਖੜ, ਗਵਾਰ, ਮੂਰਖ। 


4. ਉੱਜਲ : ਸਾਫ਼, ਨਿਰਮਲ। 


5. ਉਜਾਲਾ : ਚਾਨਣ, ਪ੍ਰਕਾਸ਼, ਲੋਅ, ਰੋਸ਼ਨੀ। 


6. ਉੱਤਮ : ਚੰਗਾ, ਸ਼ੇਸ਼ਟ, ਵਧੀਆ। 


7. ਉੱਦਮ : ਉਪਰਾਲਾ, ਜਤਨ, ਕੋਸ਼ਸ਼। 


8. ਉਦਾਸ : ਚਿੰਤਾਤਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ॥


9. ਉੱਨਤੀ : ਤਰੱਕੀ, ਵਿਕਾਸ, ਖੁਸ਼ਹਾਲੀ, ਪ੍ਰਗਤੀ। | 


10. ਉਪਕਾਰ : ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।


11. ਉਪਯੋਗ : ਵਰਤੋਂ, ਲਾਭ 


12. ਉਮੰਗ : ਤਾਂਘ, ਇੱਛਾ, ਉਤਸ਼ਾਹ, ਚਾਅ। 


13. ਉਲਟਾ : ਮੂਧਾ, ਪੁੱਠਾ, ਵਿਰੁੱਧ । 


14. ਉਣਾ : ਹੋਛਾ, ਅਧੂਰਾ, ਅਪੂਰਨ। 


15. ਓਪਰਾ : ਬੇਗਾਨਾ, ਪਰਾਇਆ, ਬਾਹਰਲਾ, ਗੈਰ। 


16. ਓੜਕ : ਅਖੀਰ, ਅੰਤ, ਛੋਕੜ। 


17. ਅਕਲ : ਮੱਤ, ਸਮਝ, ਸਿਆਣਪ 


18. ਅਕਾਸ਼ : ਅਸਮਾਨ, ਗਗਨ, ਅੰਬਰ, ਅਰਸ਼। 


19. ਅੰਵਾਣਾ : ਨਿਆਣਾ, ਅਨਜਾਣ, ਬੇਸਮਝ ॥ 


20. ਅੱਡਰਾ : ਵੱਖ, ਅਲੱਗ, ਜੁਦਾ, ਤਿੰਨ। 


21. ਅੰਤਰ : ਭੇਦ, ਫ਼ਰਕ, ਵਿੱਥ 


22. ਅਨਾਥ : ਯਤੀਮ, ਬੇਸਹਾਰਾ॥ 


23. ਅਮਨ : ਸਾਂਤੀ, ਚੈਨ, ਟਿਕਾਅ । 


24. ਅਮੀਰ : ਧਨਵਾਨ, ਧਨਾਢ, ਦੌਲਤਮੰਦ॥ 


25. ਅਰਥ : ਭਾਵ, ਮਤਲਬ, ਮੰਤਵ, ਮਾਅਨਾ। 


26. ਅਰੰਭ : ਆਦਿ, ਸ਼ੁਰੂ, ਮੁੱਢ, ਮੂਲ। 


27. ਅਲੌਕਿਕ : ਅਲੋਕਾਰ, ਅਨੋਖਾ, ਅਨੁਠਾ, ਅਦਭੁਤ, ਬੇਮਿਸਾਲ॥ 


28. ਅਜ਼ਾਦੀ : ਸੁਤੰਤਰਤਾ, ਸ਼ਾਧੀਨਤਾ, ਮੁਕਤੀ, ਰਿਹਾਈ। 


29. ਆਥਣ : ਸ਼ਾਮ, ਸੰਝ , ਤਕਾਲਾਂ। 


30, ਆਦਰ : ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ-ਭਗਤ। 


31. ਅੱਖ : ਬਿਪਤਾ, ਕਠਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ, ਮੁਸ਼ਕਲ।


32. ਇਸਤਰੀ : ਤੀਵੀ, ਔਰਤ, ਨਾਰੀ, ਜਨਾਨੀ, ਮਹਿਲਾ, ਤੀਮਤ। 


33. ਇਕਰਾਰ : ਕੌਲ, ਵਚਨ, ਵਾਇਦਾ, ਪਣ, ਪ੍ਰਤਿੱਗਿਆ। 


34. ਇਨਸਾਨ : ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ 


35. ਸਸਤਾ : ਸਵੱਲਾ, ਹੌਲਾ, ਹਲਕਾ, ਮਾਮੂਲੀ, ਆਮ । 


36. ਸੰਕੋਚ : ਸੰਗ, ਸਰਮ, ਝਿਜਕ, ਲੱਜਿਆ। 


37. ਸੰਜੋਗ : ਮੇਲ, ਸੰਗਮ, ਢੋਅ, ਸਮਾਗਮ 


38. ਸੰਤੋਖ : ਸਬਰ, ਰੱਜ, ਤ੍ਰਿਪਤੀ। 


39. ਸੱਭਿਅਤਾ : ਤਹਿਜ਼ੀਬ, ਸ਼ਿਸ਼ਟਾਚਾਰ 


40. ਸਵਾਰਥ : ਗੋ , ਮਤਲਬ, ਗੁਰਜ਼ 


41. ਸੁਖਮ : ਬਰੀਕ, ਨਾਜ਼ਕ, ਕੋਮਲ, ਪਤਲਾ। 


42. ਸੋਹਣਾ : ਸੁੰਦਰ, ਖੂਬਸੂਰਤ, ਮਨੋਹਰ, ਆਕਰਸਕ, ਵਧੀਆ, ਪਿਆਰਾ। 


43. ਹੁਸ਼ਿਆਰ : ਸਾਵਧਾਨ, ਚੁਕੰਨਾ, ਸਜਗ , ਚਤਰ, ਚਲਾਕ, ਸੁਜਾਨ। 


44. ਖ਼ਰਾਬ : ਗੰਦਾ, ਮੰਦਾ, ਭੈੜਾ, ਬੁਰਾ। 


45. ਖੁਸ਼ਬੋ : ਮਹਿਕ, ਸੁਗੰਧ 


46. ਖੁਸ਼ੀ : ਪ੍ਰਸੰਨਤਾ, ਅਨੰਦ, ਸਰੂਰ। 


47. ਗ਼ਰੀਬੀ : ਕੰਗਾਲੀ, ਥੁੜ, ਨਿਰਧਨਤਾ, ਸਾਧਨਹੀਣਤਾ। 


48. ਗੁੱਸਾ : ਕ੍ਰੋਧ, ਨਰਾਜ਼ਗੀ, ਕਹਿਰ। 


49. ਜਾਨ : ਜ਼ਿੰਦਗੀ, ਜੀਵਨ, ਪਾਣ, ਜਿੰਦਾ 


50. ਜਿਸਮ : ਸਰੀਰ, ਤਨ, ਦੇਰ, ਬਦਨ, ਜੁੱਸਾ, ਕਾਇਆਂ, ਵਜੂਦ 


51. ਠਰੰਮਾ : ਧੀਰਜ, ਸ਼ਾਂਤੀ, ਸਬਰ, ਟਿਕਾਅ । 


52. ਤਾਕਤ : ਸ਼ਕਤੀ, ਜ਼ੋਰ, ਬਲ, ਸਮਰੱਥਾ। 


53. ਦੋਸਤੀ : ਯਾਰੀ, ਮਿੱਤਰਤਾ, ਸੱਜਣਤਾ। 


54. ਧਰਤੀ : ਜ਼ਮੀਨ, ਭੌ, ਭੂਮੀ, ਪ੍ਰਿਥਵੀ। 


55. ਪਤਲਾ : ਮਾੜਾ, ਕਮਜ਼ੋਰ, ਦੁਰਬਲ, ਕੋਮਲ, ਬਰੀਕ।


56. ਬਹਾਦਰ : ਵੀਰ, ਸੂਰਮਾ, ਦਲੇਰ, ਬਲਵਾਨ, ਵਰਿਆਮ ॥


57. ਮਦਦ : ਸਹਾਇਤਾ, ਹਮਾਇਤ, ਸਮਰਥਨ। 


58. ਵਰਖਾ : ਮੀਰ, ਬਾਰਸ਼, ਬਰਸਾਤ 


59. ਵੈਰੀ : ਵਿਰੋਧੀ, ਦੁਸ਼ਮਣ, ਸ਼ਤਰੂ। 


60. ਨਿਰਮਲ : ਸਾਫ਼ , ਸ਼ੁੱਧ, ਸੁਥਰਾ ।


Post a Comment

3 Comments

  1. ਮਿੱਤਰ ਦਾ ਸਮਾਨਾਰਥਕ

    ReplyDelete
  2. ਜਮਾਤ ਅਤੇ ਅਵੱਲ ਦਾ ਸਮਾਨਾਰਥੀ ਸ਼ਬਦ

    ReplyDelete