ਇਨਾਮ ਪ੍ਰਾਪਤ ਕਰਨ ਤੇ ਦੋਸਤ ਨੂੰ ਵਧਾਈ ਪੱਤਰ।
ਸੀ-9/96, ਪਰਾਸ਼ਰ ਭਵਨ
ਯਮੁਨਾ ਵਿਹਾਰ, ਦਿੱਲੀ
15 ਜਨਵਰੀ 2010
ਪਿਆਰੇ ਦੋਸਤ ਮਨਪ੍ਰੀਤ,
ਸ਼ੁਭਕਾਮਨਾਵਾਂ
ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਤੁਹਾਡੀ ਟੀਮ ਨੇ ਖੋ-ਖੋ ਮੁਕਾਬਲਾ ਜਿੱਤ ਲਿਆ ਹੈ। ਇਸ ਮੁਕਾਬਲੇ ਵਿੱਚ ਤੁਹਾਨੂੰ ਪਹਿਲਾ ਇਨਾਮ ਮਿਲਿਆ ਹੈ। ਇਸ ਕਾਮਯਾਬੀ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ।
ਤੁਸੀਂ ਖੇਡਾਂ ਵਿੱਚ ਬਹੁਤ ਤਰੱਕੀ ਕਰਦੇ ਰਹੋ, ਇਹੀ ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ।
ਤੁਹਾਡਾ ਦੋਸਤ,
ਦਿਲਪ੍ਰੀਤ।
0 Comments