ਦੀਵਾਲੀ ਦੀਆਂ ਛੁੱਟੀਆਂ ਦੌਰਾਨ ਦੋਸਤ ਨੂੰ ਆਪਣੇ ਘਰ ਬੁਲਾਉਣ ਲਈ ਚਿੱਠੀ ਲਿਖੋ।
ਸੀਲਮਪੁਰ
ਜਾਫਰਾਬਾਦ
ਦਿੱਲੀ।
ਅਕਤੂਬਰ 15, 2010
ਪਿਆਰੇ ਦੋਸਤ ਪ੍ਰੀਤ,
ਸ਼ੁਭਕਾਮਨਾਵਾਂ
ਮੇਰੀ ਪੇਹਲੀ ਤਿਮਾਹੀ ਦੀ ਪ੍ਰੀਖਿਆ ਕੱਲ੍ਹ ਖਤਮ ਹੋ ਗਈ ਹੈ। ਹੁਣ ਦੀਵਾਲੀ ਦੀਆਂ ਲੰਬੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਤੁਹਾਡੀ ਪ੍ਰੀਖਿਆ ਵੀ ਹੋ ਗਈ ਹੋਣੀ। ਮੈਂ ਤੁਹਾਨੂੰ ਇਨ੍ਹਾਂ ਛੁੱਟੀਆਂ ਦੌਰਾਨ ਮੇਰੇ ਘਰ ਆਉਣ ਦਾ ਸੱਦਾ ਦਿੰਦਾ ਹਾਂ। ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ ਅਸੀਂ ਦੋਵੇਂ ਇੱਥੇ ਖੇਡਾਂਗੇ, ਘੁੰਮਾਂਗੇ ਅਤੇ ਪਟਾਕੇ ਚਲਾਵਾਂਗੇ। ਤੁਸੀਂ ਆਓਗੇ ਨਾਂ ?
ਆਪਣੇ ਆਉਣ ਬਾਰੇ ਜ਼ਰੂਰ ਸੂਚਿਤ ਕਰ ਦੇਣਾ। ਅਸੀਂ ਤੁਹਾਨੂੰ ਲੈਣ ਸਟੇਸ਼ਨ ਤੇ ਆਵਾਂਗੇ।
ਤੁਹਾਡਾ ਦੋਸਤ,
ਹਰਪਪ੍ਰੀਤ ਸਿੰਘ
0 Comments