Punjabi Letter on "Bank ATM aksar kharab rahinda hai, Bank manager nu is samasya sambandhi shikayat patar" "ਤੁਹਾਡੇ ਇਲਾਕੇ ਦੀ ਬੈਂਕ ਦਾ ਏ.ਟੀ.ਐੱਮ ਅਕਸਰ ਖ਼ਰਾਬ ਰਹਿੰਦਾ ਹੈ, ਸੰਬੰਧਿਤ ਬੈਂਕ- ਮੈਨੇਜਰ ਨੂੰ ਇਸ ਸਮੱਸਿਆ ਸੰਬੰਧੀ ਸ਼ਿਕਾਇਤ ਕਰੋ।"

ਤੁਹਾਡੇ ਇਲਾਕੇ ਦੀ ਬੈਂਕ ਦਾ ਏ.ਟੀ.ਐੱਮ ਅਕਸਰ ਖ਼ਰਾਬ ਰਹਿੰਦਾ ਹੈ, ਸੰਬੰਧਿਤ ਬੈਂਕ- ਮੈਨੇਜਰ ਨੂੰ ਇਸ ਸਮੱਸਿਆ ਸੰਬੰਧੀ ਸ਼ਿਕਾਇਤ ਕਰੋ।

Bank ATM aksar kharab rahinda hai, Bank manager nu is samasya sambandhi shikayat patar



ਸੇਵਾ ਵਿਖੇ 


ਮਾਨਯੋਗ ਮੈਨੇਜਰ ਸਾਹਿਬ, 

ਭਾਰਤੀ ਸਟੇਟ ਬੈਂਕ,

ਸ਼ਾਖਾਸਬੋਹ 


ਵਿਸ਼ਾ-ਏਟੀਐੱਮ ਦੇਖ਼ਰਾਬ ਰਹਿਣ ਸੰਬੰਧੀ। 


ਸ਼ੀਮਾਨਜੀ,


ਬੇਨਤੀ ਹੈ ਕਿ ਭਾਰਤੀ ਸਟੇਟ ਬੈਂਦਾਜੋਏਟੀਐੱਮ. ਬੱਸ ਅੱਡੇ ਦੇ ਕੋਹੈ,ਉਹ ਅਕਸਰ ਖ਼ਰਾਬ ਰਹਿੰਦਾ ਹੈ।ਕਈਦਫ਼ਾ ਤਾਂ ਬਿਲਕੁਲ ਬੰਦ ਹੀ ਰਹਿੰਦਾ ਹੈ,ਅਕਸਰ ਕਾਰਡ ਪਾਉਣ ਤੇ ਵੀਨਹੀ ਚੱਲਦਾ ਜਿਸ ਕਰਕੇਇੱਥੇ ਭੀੜਲੱਗੀ ਰਹਿੰਦੀ ਹੈ। ਕਈ ਵਾਰ ਗਾਹਕ ਦੇ ਖਾਤੇ ਵਿੱਚੋਂ ਕਟੌਤੀ ਵੀ ਹੋ ਜਾਂਦੀ ਹੈ। ਇਹ ਸਭ ਕੁਝ ਗਾਹਕਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ।ਇਹ ਏਟੀਐਮ ਬਅੱਡੇ ਨੇੜੇ ਹੋਣ ਕਰਕੇ ਬਹੁਤ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ। ਧਰੰਤਕਨੀਕੀਨੁਕਸਾਂ ਕਾਰਨ ਇਹ ਆਮ ਲੋਕਾਂਲਈ ਸਿਰਦਰਦੀ ਦਾ ਕਾਰਨ ਇਸਲਈ ਬੇਨਤੀ ਹੈਕਿਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਏਟੀਸਨੂੰ ਤੁਰੰਤ ਠੀਕ ਕੀਤਾ ਜਾਵੇਜਾਂ ਬਦਲਕੇਨਵਾਂ ਲਾਇਆ ਜਾਵੇ ਉਮੀਦ ਹੈ ਆਧਇਸ ਵੱਲ ਤੁਰੰਤ ਧਿਆਨ ਦਿਉਗੇ। 


ਧੰਨਵਾਦ ਸਹਿਤ

ਆਪਜੀ ਦਾ ਸ਼ੁੱਭਚਿੰਤਕ 

ਮਿਤ ਜੂਨ੩੦ - ਤਾਜ਼ ਸਿੰਘ ਸੰਧੂ

ਅਬੋਹਰਫ਼ਾਜ਼ਿਲਕਾਂ


ਤਿਆਰ ਕਰਤਾ-ਵਤਨ ਸਿੰਘ ਸੰਧੂ 





Post a Comment

0 Comments