ਮਸ਼ੂਕ ਰੁਸ ਜਾਏ ਤਾਂ ਹੱਥ ਜੋੜ ਜੋੜ ਮਨਾਉਂਦੇ ਨੇ
ਜੇ ਮਾਪੇ ਰੁੱਸ ਜਾਣ ਫੇਰ ਇਹ ਹੱਥ ਕਿਉ ਨਹੀ ਜੁੜਦੇ ????
ਬਾਪੂ ਮਿੱਟੀ ਨਾਲ ਮਿੱਟੀ ਹੋੲੇਅਾ ਵੀ ਹੱਸਦਾ ੲੇ„
ਕਹਿੰਦਾ ਸ਼ੁੱਕਰ ਹੈ ਪਰਮਾਤਮਾ ਦਾ„
ਮੇਰਾ ਲਾਡਲਾ ਅਮਰੀਕਾ 'ਚ ਵੱਸਦਾ ਏ..
ਤੈਨੂੰ ਕਿਵੇਂ ਭੁਲਾਵਾਂ 'ਮਾਂ' ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ 'ਮਾਂ'„
ਅੱਜਕਲ੍ਹ ਹਰ ਰਿਸ਼ਤੇ 'ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ 'ਮਾਂ'..
ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ....
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ
ਦਾ ਨਾਂ
ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ
ਮਾਂ....
ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ
ਮਾਤਾ ਪਿਤਾ ਦੀ ਸੇਵਾ ਹੀ
ਸਬ ਤੋਂ ਵੱਡੀ ਸੇਵਾ ਹੈ
ਨਿੱਕੇ-ਨਿੱਕੇ ਖਵਾਬ ਮੇਰੀ ਬੇਬੇ ਜੀ ਦੇ
ਬਾਬਾ ਜੀ ਪੂਰੇ ਕਰ ਦਿਓ....
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ,
ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……..!!
ਬਾਪੂ 🤕ਇਕ ਉਹ ਰਬ ਦਾ ਤੋਹਫਾ ਏ
ਜੋ ਆਪਣੇ ਬਾਰੇ ਕਦੇ ਨਹੀ ਸੋਚਦਾ
ਸਦਾ ਬਚਿੱਆ👭 ਦੀਆ ਜਰੂਰਤਾ ਪੂਰੀਆ ਕਰਦਾ ਏ .
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ
ਦਿੰਦਾ, ਫਿਰ ਨੂੰਹ ਕਿਵੇ ਮਾੜੀ ਲੱਬੇਗਾ,,
ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊
ਮਾਂ ਨੂੰ ਰੱਬ ਤੋਂ ਵੱਡਾ #Auda ਇਸ ਕਰਕੇ #Prapt ਹੈ ...
ਕਿਉਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ...
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ।
ਹਾਲਤ ਵਾਗ ਫਕੀਰਾ ਹੋਗੀ 💀
ਦਿਲ ਦੀ ਚਾਦਰ 💔ਲੀਰਾ ਹੋ ਗੲੀ
ਦੁੱਖ ਦੇ ਕੰਡਿਅਾ 🌾ਚ ਅੜ ਅੜ ਕੇ
ਬਾਪੂ 👳ਥੱਕ ਵੀ ਤਾ ਜਾਦੇ ਨੇ ਜਿੰਦਗੀ ਦੇ ਦੁੱਖਾ ਨਾਲ ਲੜ ਲੜ ਕੇ.
|| ਬਾਪੂ ||
ਧੁੱਪ ਦੇ ਵਿੱਚ ਸ਼ਾਂ ਹੈ ਬਾਪੂ,
ਹਰ ੳਲਜਣ ਦੇ ਵਿੱਚ ਹਾਂ ਹੈ ਬਾਪੂ,
ਮਮਤਾ ਦੇ ਲਈ ਮਾਂ ਹੈ ਬਾਪੂ,
ਰੱਬ ਵਰਗਾ ੲਿੱਕ ਨਾ ਹੈ ਬਾਪੂ,
ਸਵਰਗਾਂ ਵਾਲੀ ਥਾਂ ਹੈ ਬਾਪੂ.....
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,
ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ
ਹਰ ਕੋਸ਼ਿਸ ਕਰੁਗਾ ਮੁੱਲ ਮੋੜਾ ਤੇਰੀ ਕੁੱਖ ਦਾ,,,
.
.
ਹਜੇ тιмє ਮਾੜਾ ਚੱਲਦਾ ਮਾਂ ਏ ਤੇਰੇ ਪੁੱਤ ਦਾ...
ਜਦ ਸਭਨਾਂ ਥਾਈਂ ....
ਆਪ ਪਹੁੰਚ ਨਾ ਸਕਿਆ .....
ਰੱਬ ਨੇ ਬਣਾਈ ਮਾਂ ,
ਸਭ ਤੋਂ ਵੱਡਾ ....
ਇਸ ਦੁਨੀਆਂ ਵਿੱਚ ......
ਤੀਰਥ ਹੁੰਦੀ ਮਾਂ ,
ਮੋਹ -ਮਮਤਾ ਦੀ .....
ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ ,
ਚਿਹਰਾ ਪੜ੍ਹ ਕੇ ਦਿਲ ਬੁੱਝ
ਲੈਂਦੀ ਅੰਤਰਜਾਮੀ ਹੁੰਦੀ ਮਾਂ ,
ਕੀ ਹੋਇਆ ਜੇ .....
ਰੱਬ ਨਹੀਂ ਵੇਖਿਆ ..... ਦੋਸਤੋ ,
ਰੱਬ ਵਰਗੀ ਹੁੰਦੀ ਮਾਂ |
'ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ...
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ...'
ਮਸ਼ੂਕ ਰੁਸ ਜਾਏ ਤਾਂ ਹੱਥ ਜੋੜ ਜੋੜ ਮਨਾਉਂਦੇ ਨੇ
ਜੇ ਮਾਪੇ ਰੁੱਸ ਜਾਣ ਫੇਰ ਇਹ ਹੱਥ ਕਿਉ ਨਹੀ ਜੁੜਦੇ ????
ਮੈਨੂੰ ਮੇਰੀ ਮਾਂ ਨੇ ਇੱਕੋ ਗੱਲ ਸਿਖਾਈ ਹੈ ਕਿ
Putt, ਕੋਈ ਹੱਥ ਚੋਂ ਖੋਹ ਕੇ ਲਿਜਾ
ਸਕਦਾ ਹੈ,
.
ਪਰ ... ਨਸੀਬ ,,, ਚੋਂ ਨਹੀਂ .
'ਮਾਂ' ਦਾ ਪਿਆਰ ਮਿਲਦਾ ਐ ਨਸੀਬਾਂ ਵਾਲਿਆਂ ਨੂੰ„
ਦੁਨੀਆਂ 'ਚ ਨਹੀ ਇਸਦਾ ਬਾਜਾਰ ਹੁੰਦਾ„
ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ„
ਹੋਰ ਕੋਈ ਰਿਸ਼ਤਾ ਨਹੀ ਐਨਾਂ ਵਫਾਦਾਰ ਹੁੰਦਾ„
ਉਸ ਘਰ ਤੋ ਚੰਗਾ ਸ਼ਮਸ਼ਾਨ ਹੁੰਦਾ„
ਜਿਥੇ 'ਮਾਂ' ਦਾ ਨਹੀ ਸਤਿਕਾਰ ਹੁੰਦਾ„
ਸਤ ਜਨਮ ਤੱਕ ਨਹੀ ਉਤਾਰ ਸਕਦਾ ਬੰਦਾ 'ਮਾਂ' ਦੀ ਐਨਾਂ ਕਰਜਦਾਰ ਹੁੰਦਾ„
ਕਰਨੀ ਸਿਖ ਲੋ ਲੋਕੋ ਕਦਰ 'ਮਾਂ' ਦੀ„
'ਮਾਂ' ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ..
ਅੋਕੜਾਂ ਸੀ ਬਹੁਤ, ਸਮੇਂ ਨੇ ਸੀ ੳੁਲਝਾ ਲਿਆ.
ਪਰ ਮਾਂ ਤੇਰੇ ਗੁਰਜੰਟ ਨੂੰ ਤੇਰੀਅਾਂ ਅਸੀਸਾਂ ਨੇ ਬਚਾ ਲਿਆ....
1 Comments
बेबे बापू
ReplyDelete