Punjabi Letter on "Traffic Police to Chukiye hoye scooter nu vapas lain layi patar", "ਟ੍ਰੈਫਿਕ ਪੁਲੀਸ ਤੋਂ ਚੁਕੀਏ ਹੋਏ ਸਕੂਟਰ ਨੂੰ ਵਾਪਸ ਲੈਣ ਲਈ ਪੱਤਰ "

ਤੁਹਾਡਾ ਸਕੂਟਰ ਟੈਫਿਕ ਪੁਲਿਸ ਵੱਲੋਂ ਚੁੱਕਿਆ ਗਿਆ ਹੈ, ਸਕੂਟਰ ਨੂੰ ਵਾਪਸ ਲੈਣ ਲਈ ਪੱਤਰ ਲਿਖੋ ।


ਸੇਵਾ ਵਿਖੇ,

ਐਡੀਸ਼ਨਲ ਕਮਿਸ਼ਨਰ ਸਾਹਿਬ, 

ਥਾਣਾ ਕੋਤਵਾਲੀ, 

ਦਿੱਲੀ 


ਸ੍ਰੀਮਾਨ ਜੀ,

ਬੇਨਤੀ ਇਹ ਹੈ ਕਿ ਮੇਰਾ ਸਕੂਟਰ ਜਿਸ ਦਾ ਨੰ. ਡੀ. ਐੱਲ. 1 ਐੱਸ 1375 ਆਪ ਦੇ ਵਿਭਾਗ, ਕੇਨ ਚਾਂਦਨੀ ਚੌਕ ਵਿੱਚੋਂ ਚੁੱਕ ਕੇ ਲੈ ਗਈ ਹੈ। ਮੈਂ ਆਪਣੇ ਸਕੂਟਰ ਨੂੰ ਆਪਣੀ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਸੀ । ਆਪ ਜੀ ਨੂੰ ਬੇਨਤੀ ਹੈ ਕਿ ਆਪ ਵਾਜਬ ਜੁਰਮਾਨਾ ਲੈ ਕੇ ਮੇਰਾ ਸਕੂਟਰ ਵਾਪਸ ਕਰਨ ਦੀ ਕਿਰਪਾਲਤਾ ਕਰਨੀ ।

ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ

ਆਪ ਜੀ ਦਾ ਹਿਤੂ

ਨਰੇਸ਼ ਕੁਮਾਰ 

13/27 ਰਮੇਸ਼ ਨਗਰ ।

ਨਵੀਂ ਦਿੱਲੀ,




Post a Comment

0 Comments