Punjabi Letter on "Radio Director nu Program de Prasaran sa Sama vadaun Vaste Patar", "ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ"

ਰੇਡਿਓ ਦੇ ਡਾਇਰੈਕਟਰ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦਾ ਸਮਾਂ ਵਧਾਉਣ ਲਈ ਪੱਤਰ ਲਿਖੋ। 

Radio Director nu Program de Prasaran sa Sama vadaun Vaste Patar


ਸੇਵਾ ਵਿਖੇ,

ਡਾਇਰੈਕਟਰ,

ਆਲ ਇੰਡੀਆ ਰੇਡਿਓ ,

ਸੰਸਦ ਮਾਰਗ, ਦਿੱਲੀ । 


ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ । ਸਵੇਰ ਦੀ ਸਭਾ ਜੋ ਕਿ ਸਵੇਰੇ 6.30 ਵਜੇ ਤੋਂ ਸ਼ੁਰੂ ਹੋ ਕੇ 11.00 ਵਜੇ ਤੱਕ ਚਲਦੀ ਹੈ ਇਸ ਪ੍ਰਸਾਰਣ ਦਾ ਸਮਾਂ ਬਹੁਤ ਹੀ ਘੱਟ ਹੈ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਪ੍ਰਸਾਰਣ ਨੂੰ ਅੱਧੇ ਘੰਟੇ ਲਈ ਹੋਰ ਵਧਾਉਣ ਦੀ ਕਿਰਪਾਲਤਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ । 

ਧੰਨਵਾਦ

ਆਪ ਦਾ ਸ਼ੁਭਚਿੰਤਕ

ਤਜਿੰਦਰ ਗਾਥਾ 

ਸੀ-23, ਰੂਪ ਨਗਰ

ਦਿੱਲੀ





Post a Comment

0 Comments