Punjabi Letter on "Punjab Roadways de Manager nu nava Route Chalaun vaster patar", "ਪੰਜਾਬ ਰੋੜਵੇਸ ਦੇ ਮੈਨੇਜਰ ਨੂੰ ਨਵਾਂ ਰੂਟ ਚਲਾਉਣ ਵਾਸਤੇ ਪੱਤ੍ਰ "

ਪੰਜਾਬ ਰੋੜਵੇਸ ਦੇ ਮੈਨੇਜਰ ਨੂੰ ਨਵਾਂ ਰੂਟ ਚਲਾਉਣ ਵਾਸਤੇ ਪੱਤ੍ਰ ਲਿਖੋ । 

Punjab Roadways de Manager nu nava Route Chalaun vaster patar


ਸੇਵਾ ਵਿਖੇ,

ਜਨਰਲ ਮੈਨੇਜਰ, 

ਹਰੀ ਨਗਰ ਡਿਪੋ,

ਦਿੱਲੀ । 


ਸੀ ਮਾਨ ਜੀ,

ਬੇਨਤੀ ਇਹ ਹੈ ਕਿ ਹਰੀ ਨਗਰ ਟਰਮਿਨਲ ਤੋਂ ਮੋਰੀ ਗੇਟ ਟਰਮਿਨਲ ਤਕ ਇਕ ਰੂਟ ਦੀ ਬਸ ਨੰ. 8 63 ਹੀ ਚਲਦੀ ਹੈ। ਇਸ ਰੂਟ ਤੇ ਜਾਣ ਵਾਲੀਆਂ ਸਵਾਰੀਆਂ ਕਾਫੀ ਹਨ ਜਿਸ ਕਰਕੇ ਇਸ ਰੂਟ ਤੇ ਭੀੜ ਰਹਿੰਦੀ ਹੈ । ਫਿਰ ਇਸ ਦੀ ਸਰਵਿਸ ਵੀ ਅੱਧੇ ਘੰਟੇ ਦੀ ਹੈ । 

ਇਸ ਲਈ ਇੱਥੋਂ ਦੀ ਕਾਲੋਨੀ ਵਾਲਿਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਇੱਥੋਂ ਦੀ ਇਕ ਹੋਰ ਰੂਟ ਮੋਰੀ ਗੇਟ ਟਰਮੀਨਲ ਤੱਕ ਚਲਾਉਣ ਦੀ ਕਿਰਪਾਲਾ ਕਰਨੀ । ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ। 

ਧੰਨਵਾਦ। 

ਸਮੂਹ ਇਲਾਕਾ ਨਿਵਾਸੀ 

ਹਰੀ ਨਗਰ ਘੰਟਾ ਘਰ

ਨਵੀਂ ਦਿੱਲੀ




Post a Comment

0 Comments