ਪ੍ਰਿੰਸੀਪਲ ਸਾਹਿਬਾਨ ਨੂੰ ਜ਼ਰੂਰੀ ਕੰਮ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ,
ਪ੍ਰਿੰਸੀਪਲ ਸਾਹਿਬਾਨ,
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ,
ਅੰਮ੍ਰਿਤਸਰ ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਦਾਸ ਦੇ ਭਤੀਜੇ ਦਾ ਅੱਜ ਮੰਗਣਾ ਹੈ। ਇਸ ਲਈ ਲੁਧਿਆਣਾ ਜਾਣਾ ਪੈ ਗਿਆ ਹੈ। ਇਸ ਲਈ ਦਾਸ ਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਬੜਾ ਧੰਨਵਾਦੀ ਹੋਵਾਂਗਾ।
ਮੈਂ ਹਾਂ
ਆਪ ਦਾ ਆਗਿਆਕਾਰੀ,
ਨੌਵੀਂ ਸ਼੍ਰੇਣੀ
ਮਤੀ..
0 Comments