ਦੁਕਾਨਦਾਰ ਤੋਂ ਪੁਸਤਕਾਂ ਮੰਗਵਾਉਣ ਵਾਸਤੇ ਪੱਤਰ
Dukandar to Pustaka manvaun vaste patra
ਸੇਵਾ ਵਿਖੇ,
ਮੈਨੇਜਰ ਸਾਹਿਬ,
ਭਾਰਤੀ ਬੁਕ ਡਿਪੋ,
ਨਵਾਬ ਗੰਜ, ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਆਪ , ਹੇਂਠ ਲਿਖੀਆਂ ਪੁਸਤਕਾਂ ਅੱਜ ਹੀ ਵੀ.ਪੀ. ਦੁਵਾਰਾ ਭੇਜਣ ਦੀ ਕਿਰਪਾ ਕਰੋ:
1. ਇੰਗਲੀਸ਼ ਰੀਡਰ
2. ਸਾਹਿਤ ਦੀਪਿਕਾ ਪੰਜਾਬੀ
3. ਗਣਿਤ ਭਾਗ -2
ਪੁਸਤਕਾਂ ਭੇਜਣ ਲੱਗੇ ਇਹ ਵੇਖ ਲੈਣਾ ਕਿ ਕਿਸੇ ਪੁਸਤਕ ਦਾ ਪੰਨਾ ਫਟਿਆ ਨਾ ਹੋਵੇ ਤੇ ਜਿਲਦ ਖਰਾਬ ਨਾ ਹੋਵੇ । ਉਹਨਾਂ ਦਾ ਮੁੱਲ ਵਾਜਬ ਹੀ ਲਾਉਣਾ ।
ਆਪਦਾ ਸੁਭਚਿੰਤਕ
ਸੁਰੇਸ਼
ਜਮਾਤ ਦਸਵੀਂ
ਡੀ.ਏ.ਵੀ. ਹਾਇਰ ਸੈਕੰਡਰੀ ਸਕੂਲ,
ਪੀਤਮ ਪੁਰਾ, ਦਿੱਲੀ ।
0 Comments