Punjabi Letter on "Cycle chori hon te Thane de SHO nu Report likhan layi patar", "ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ " Complete Punjabi Patra

ਸਾਈਕਲ ਚੋਰੀ ਹੋਣ ਤੇ ਥਾਣੇ ਦੇ ਐੱਸ.ਐਚ.ਓ. ਨੂੰ ਰਿਪੋਟ ਲਿਖਣ ਲਈ ਪੱਤਰ 

Cycle chori hon te Thane de SHO nu Report likhan layi patar


ਸੇਵਾ ਵਿਖੇ,

ਐੱਸ. ਐਚ.ਓ. ਸਾਹਿਬ,

ਸਬਜੀ ਮੰਡੀ, ਦਿੱਲੀ । 



ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਮੇਰਾ ਹੀਰੋ ਸਾਈਕਲ ਬਾਵਾ ਸਬਜ਼ੀ ਮੰਡੀ ਦੇ ਨੇੜੇ ਤੋਂ ਕਿਸੇ ਨੇ ਚੁੱਕ ਲਿਆ ਹੈ । ਮੈਂ ਉਸ ਨੂੰ ਤਾਲਾ ਲਾ ਕੇ ਦੁਕਾਨ ਤੋਂ ਕੁਝ ਸਮਾਨ ਲੈਣ ਲਈ ਗਿਆ ਤਾਂ ਪਿੱਛੋਂ ਦੀ ਕੋਈ ਸਾਈਕਲ , ਚੁੱਕ ਕੇ ਲੈ ਗਿਆ । ਉਸ ਦੀ ਰਿਪੋਟ ਲਿਖਣ ਦੀ ਕਿਰਪਾਲਤਾ ਕਰਨੀ । ਸਾਈਕਲ ਦਾ ਵੇਰਵਾ ਹੇਠ ਅਨੁਸਾਰ ਹੈ:

1. ਨੰਬਰ- 9867 

2. ਚੈਨ ਕਵਰ ਲੱਗਿਆ ਹੋਇਆ 

3. ਰੰਗ ਕਾਲਾ ਹੈ।

ਮੈਨੂ ਆਸ ਹੈ ਕਿ ਤੁਸੀਂ ਮੇਰੀ ਸਾਈਕਲ ਲੱਭਣ ਵਿਚ ਮੇਰੀ ਪੂਰੀ ਮਦਦ ਕਰੋਗੇ । ਇਸ ਕੰਮ ਲਈ ਮੈਂ ਆਪ ਜੀ ਦਾ ਬਹੁਤ-ਬਹੁਤ ਅਭਾਰੀ ਰਹਾਂਗਾ । 

ਧੰਨਵਾਦ

ਪ੍ਰਾਰਥੀ 

ਮਹਿੰਦਰ ਪਾਲ 

ਨਵੀਂ ਦਿੱਲੀ 





Post a Comment

0 Comments