ਸਰਟੀਫਿਕੇਟ ਲੈਣ ਲਈ ਪ੍ਰਾਰਥਨਾ-ਪੱਤਰ ਲਿਖੋ ।
ਸੇਵਾ ਵਿਖੇ,
ਮੁੱਖ ਅਧਿਆਪਕ ਸਾਹਿਬਾਨ,
ਡੀ. ਏ. ਹਾਈ ਸਕੂਲ,
ਦਸੂਹਾ ।
ਸ਼੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸਕੂਲ ਵਿਚ ਪਿਛਲੇ ਸੱਤ ਸਾਲ ਤੋਂ ਪੜ ਰਹਾ ਹਾਂ। ਹੁਣ ਆਪ ਦੇ ਸਕੂਲ ਨੌਵੀਂ ਣੀ ਵਿਚ ਪੜਦਾ ਹਾਂ। ਮੇਰੇ ਪਿਤਾ ਜੀ ਖੇਤੀਬਾੜੀ ਮਹਿਕਮੇ ਵਿਚ ਇਕ ਉੱਚੇ ਅਹੁਦੇ ਉੱਤੇ ਲਗੇ ਹੋਏ ਹਨ। ਹੁਣ ਉਹਨਾਂ ਦੀ ਬਦਲੀ ਚੰਡੀਗੜ ਹੋ ਗਈ ਹੈ। ਇਸ ਲਈ ਸਾਰੇ ਪਰਿਵਾਰ ਨੇ ਉਨ੍ਹਾਂ ਨਾਲ ਚੰਡੀਗੜ੍ਹ ਚਲੇ ਜਾਣਾ ਹੈ। ਮੈਂ ਇਕੱਲਾ ਇਥੇ ਨਹੀਂ ਰਹਿ ਸਕਦਾ। ਇਸ ਲਈ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ । ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ ।
ਆਪ ਦਾ ਸ਼ੁਭਚਿੰਤਕ,
ਚੰਦਰ ਮੋਹਨ,
ਜਮਾਤ ਦੱਸਵੀਂ।
ਮਿਤੀ...
0 Comments