Punjabi Letter on "Car company manager nu book karai hui car di jankari layi patar", "ਕਾਰ ਕੰਪਨੀ ਦੇ ਮੈਨੇਜਰ ਨੂ ਬੁੱਕ ਕਰਾਈ ਕਾਰ ਦੀ ਜਾਣਕਾਰੀ ਲਈ ਪੱਤਰ "

ਤੁਸੀ ਸੈਂਟਰੋ ਕਾਰ ਬੁੱਕ ਕਰਾਈ ਹੈ ਇਸ ਦੀ ਜਾਣਕਾਰੀ, ਕੰਪਨੀ ਦੇ ਮੈਨੇਜਰ ਨੂੰ ਪੱਤਰ ਲਿਖੋ ।

Car company manager nu book karai hui car di jankari layi patar

ਕਾਰ ਕੰਪਨੀ ਦੇ ਮੈਨੇਜਰ ਨੂ ਬੁੱਕ ਕਰਾਈ ਕਾਰ ਦੀ ਜਾਣਕਾਰੀ ਲਈ ਪੱਤਰ 

552, ਰਿਸ਼ੀ ਨਗਰ 

ਸ਼ਕੂਰ ਬਸਤੀ,  ਦਿੱਲੀ-24


ਮੈਨੇਜਰ ਸਾਹਿਬ ਜੀ, 

ਮਨਜੀਤ ਕਾਰ ਕੰਪਨੀ,

ਨਵੀਂ ਦਿੱਲੀ- 55


ਸ਼੍ਰੀਮਾਨ ਜੀ,

ਮੈਂ ਆਪ ਜੀ ਕੋਲ ਸੈਂਟਰੋ ਕਾਰ ਬੁੱਕ ਕਰਾਈ ਹੋਈ ਹੈ, ਜਿਸ ਦਾ ਨੰਬਰ 81962 ਹੈ । ਮੈਂ ਆਪ ਜੀ ਕੋਲੋਂ ਕਾਰ ਦੇ ਸੰਬੰਧ ਵਿਚ ਜਾਣਕਾਰੀ ਲੈਣਾ ਚਾਹੁੰਦਾ ਹਾਂ । ਕ੍ਰਿਪਾ ਕਰਕੇ ਮੈਨੂੰ ਹੇਠ ਲਿਖੀ ਜਾਣਕਾਰੀ ਜਲਦੀ ਤੋਂ ਜਲਦੀ ਭੇਜੀ ਜਾਵੇ:-

1) ਇਸ ਸਮੇਂ ਕਾਰ ਦੀ ਕੀਮਤ ਕਿੰਨੀ ਹੈ ? 

2) ਮੇਰੀ ਕਾਰ ਲੈਣ ਦੀ ਵਾਰੀ ਕਦੋਂ ਤੀਕ ਆਉਣ ਦੀ ਉਮੀਦ ਹੈ ?

ਤੁਹਾਡੇ ਪੱਤਰ ਦੀ ਉਡੀਕ ਵਿਚ ।

ਆਪ ਜੀ ਦਾ ਵਿਸ਼ਵਾਸ ਪਾਤਰ

ਅਨਿਲ ਵਿਸ਼ਵਾਸ






Post a Comment

0 Comments