Punjabi Grammar "Use pairs of words with the same sound", "ਇੱਕੋ ਆਵਾਜ਼ ਵਾਲੇ ਸ਼ਬਦਾਂ ਦੇ ਜੋੜਿਆਂ ਦੀ ਵਰਤੋਂ " Grammar in Punjabi Language.

ਇੱਕੋ ਆਵਾਜ਼ ਵਾਲੇ ਸ਼ਬਦਾਂ ਦੇ ਜੋੜਿਆਂ ਦੀ ਵਰਤੋਂ 
Use pairs of words with the same sound


1. ਸਜਾ ਸਜਾਉਣਾ)-ਮਾਂ ਨੇ ਕਮਰਾਂ ਸਜਾ ਦਿੱਤਾ ਹੈ।

ਸੱਜਾ-ਕਲ ਉਸ ਦਾ ਸੱਜਾ ਹੱਥ ਟੁੱਟ ਗਿਆ । 


2. ਸਕੇ (ਸਕਣਾ)--ਅਸੀਂ ਕਲ ਜਲੰਧਰ ਨਹੀਂ ਜਾ ਸਕੇ ।

ਸੱਕੇ (ਪਾਣੀ ਭਰਨ ਵਾਲਾ)-ਨਿਜ਼ਾਮ ਸੱਕੇ ਨੇ ਕੁਝ ਘੰਟੇ ਹਿਮਾਯੂ ਤੋਂ ਰਾਜ ਲੈ ਲਿਆ। 


3. ਸੁਖ ਆਰਾਮ)-ਅਮੀਰਾਂ ਲਈ ਸਦਾ ਹੀ ਸੁਖ ਹੈ।

ਸੁੱਖ (ਸੁੱਖਣਾ)-ਉਸ਼ਾ ਦੀ ਮਾਂ ਨੇ ਮਸਿਆ ਸੁੱਖ ਰੱਖੀ ਹੈ। 


4. ਸਦਾ (ਹਰ ਸਮੇਂ)-ਅਸੀਂ ਤਾਂ ਸਦਾ ਹੀ ਤੁਹਾਡੇ ਹਾਂ ।

ਸੱਦਾ (ਬਲਾਵਾ)-ਜਨੇਤ ਨੂੰ ਰੋਟੀ ਦਾ ਸੱਦਾ ਆ ਗਿਆ ਹੈ। 


5. ਹਟੀ (ਬੰਦ ਹੋ ਗਈ)-ਜ਼ ਪੜ੍ਹਨ ਤੋਂ ਹਟੀ ਹੋਈ ਹੈ।

ਹੱਟੀ (ਦੁਕਾਨ)-ਪੰਡਤਾਂ ਦੀ ਹੱਟੀ ਚੰਗੀ ਚਲਦੀ ਹੈ। 


6. ਹਟ (ਹਟਣਾ)-ਕਾਕੀ, ਇਥੋਂ ਪਰੇ ਹਟ ਜਾ । 

ਹੱਟ (ਵੱਡੀ ਦੁਕਾਨ)-ਇਹ ਪਸ਼ੂਆਂ ਦਾ ਹੱਟ ਹੈ। 


7. ਕਲੀ (ਮਜ਼ਦੂਰ)-ਕਈ ਵਾਰੀ ਸਟੇਸ਼ਨ, ਤੇ ਕੁਲੀ ਨਹੀਂ ਹੁੰਦੇ।

ਕੱਲੀ (ਲੱਗ)-ਗਰੀਬਾਂ ਲਈ ਆਪਣੀ ਕੁੱਲੀ ਹੀ ਮਹੱਲ ਹੁੰਦਾ ਹੈ। 


8. ਗੁਲੀ (ਖੇਡਣ ਵਾਲੀ)-ਇਹ ਅਰਵਿੰਦ ਦੀ ਗੁਲੀ ਹੈ।

ਗੁੱਲੀ (ਰੋਟੀ)-ਗੱਲ ਸਾਡੀ ਮੁੱਢਲੀ ਲੋੜ ਹੈ। 


9. ਗਲ (ਗਲੇ ਵਿਚ)--ਸੀਤਾ ਦੇ ਗਲ ਸੋਨੇ ਦਾ ਹਾਰ ਹੈ।

ਗੱਲ ਇਕ ਬਾਰਬੀਰ, ਮੇਰੀ ਗੱਲ ਸੁਣ ਜਾਂਦੀ। 


10. ਘਟਾ (ਬੱਦਲ ਚੜ ਆਉਣੇ)-ਅੱਜ ਕਾਲੀ ਘਟਾ ਉਠੀ ਹੈ।

ਘੱਟਾ (ਮਿੱਟੀ)-ਗਰਮੀਆਂ ਨੂੰ ਸੜਕਾਂ ਉੱਤੇ ਬਹੁਤ ਘੱਟਾ ਉਠਦਾ ਹੈ। 


11. ਛਲ (ਧੋਖਾ)-ਕਿਸੇ ਨਾਲ ਛਲ ਕਰਨਾ ਠੀਕ ਨਹੀਂ ਹੈ।

ਛੱਲ (ਪਾਣੀ ਦੀ ਛੱਲ)-ਸਾਥੀ ਬੋਝੀ ਬਚ ਪਾਣੀ ਦੀ ਵੱਲ ਆ ਪਈ । 


12. ਜਟਾ (ਵਾਲਾਂ ਦੀ ਜਟ)-ਉਹ ਜਟਾਧਾਰੀ ਸਾਧ ਬਹੁਤ ਚੰਗਾ ਹੈ।

ਜੱਟਾ (ਜੱਟ)-ਜੱਟਾ ! ਦਬ ਕੇ ਵਾਹ ਤੇ ਰੱਜ ਕੇ ਖਾਹ !


13. ਟਲ (ਚਲਣਾ)-ਰਾਮ ਦੇ ਸਿਰ ਤੋਂ ਬਲਾ ਟਲ ਗਈ ਹੈ।

ਟੱਲ-ਮੰਦਰ ਵਿਚ ਕਈ ਟੱਲ ਵਜਦੇ ਹਨ। 


14. ਪਿਤਾ (ਬਾਪ)-ਉਸ ਦੇ ਪਿਤਾ ਜੀ ਸਖਤ ਬੀਮਾਰ ਹਨ।

ਪਿੱਤਾ-ਤੇਨੂੰ ਗਰਮੀ ਦੇ ਪਿੱਤ ਪਏ ਹੋਏ ਹਨ।

ਪਿੱਤਾ (ਬੀ)-ਕੈਲਡ ਡੇ ਦਾ ਪਿੱਤਾ ਕਈ ਕੰਮ ਆਉਂਦਾ ਹੈ। 


15. ਪਤਾ (ਗਿਆਨ)-ਮੈਨੂੰ ਤੇਰੇ ਫੇਲ ਹੋਣ ਦਾ ਪਹਿਲਾਂ ਹੀ ਪਤਾ ਸੀ ।

ਪੱਤਾ (ਰੁੱਖ ਦਾ ਪੱਤਾ)-ਪਿੱਪਲ ਦੇ ਪੱਤੇ ਝੜ ਗਏ ਹਨ। 


16. ਪਕਾ (ਪਕਾਉਣਾ)-ਸੋਨੀਆ ਰੋਟੀ ਪਕਾਂ ਬੈਠੀ ਹੈ।

ਪੱਕਾ (ਪੱਕਾ ਹੋਇਆ)-ਇਹ ਚੰਗਾ ਪੱਕਾ ਹੋਇਆ ਅੰਬ ਹੈ। 


17. ਪਿਲਾ (ਪਿਲਾਉਣਾ)-ਸੀਤਾ ਵੀਰ ਨੂੰ ਪਾਣੀ ਪਿਲਾ। 

ਪਿੱਲਾ (ਗਲਿਆ ਹੋਇਆ)-ਕੱਚਾ ਪੱਲਾ ਫਲ ਸਿਹਤ ਲਈ ਖਰਾਬ ਹੁੰਦਾ ਹੈ। 


18. ਬੁਲਾ (ਸੱਦਣਾ)-ਰਾਜ ਉਸ਼ਾ ਨੂੰ ਬੁਲਾ ਕੇ ਲਿਆ । 

ਬੁੱਲਾ (ਹਵਾ ਦਾ ਝੋਕਾ)-ਜਦੋਂ ਹਵਾ ਦਾ ਬੁੱਲਾ ਆਉਂਦਾ ਹੈ ਤਾਂ ਜਾਨ ਪੈਂਦੀ ਹੈ। 


19. ਪੜਦਾ (ਭੇਦ)-ਪ੍ਰਭ ਸਭ ਦਾ ਪੜਦਾ ਢੱਕਦਾ ਹੈ।

ਪੜ੍ਹਦਾ--ਸ਼ਾਂਮ ਦੇਵੀਂ ਵਿਚ ਪੜ੍ਹਦਾ ਹੈ। 


20. ਵਰ (ਲਾੜਾ)-ਇਸ ਕੰਨਿਆ ਲਈ ਵਰ ਦੀ ਲੋੜ ਹੈ।

ਵਰ੍ਹ (ਵਰਨਾ)-ਅੱਜ ਕਲ ਤਾਂ ਅੱਗ ਵਰ ਰਹੀ ਹੈ। 


21. ਜੜ (ਜੜਨਾ)-ਗੋਪਾਲ, ਮੇਰੀ ਮੁੰਦਰੀ ਵਿਚ ਨ ਜੜ ਦੇ ।

ਜੜ੍ਹ (ਰੁੱਖ ਦੀ ਜੜ੍ਹ)-ਕਿੱਕਰ ਦੀ ਜੜ ਬਹੁਤ ਡੂੰਘੀ ਹੁੰਦੀ ਹੈ। 


22. ਬਚਾ (ਬਚਾਉਣਾ)ਲੋੜ ਸਮੇਂ ਲਈ ਧਨ ਬਚਾ ਕੇ ਰੱਖ ,

ਬੱਚਾ (ਛੋਟਾ ਬੱਚਾ)-ਉਸ ਵਿਚਾਰੀ ਦੇ ਘਰ ਕੋਈ ਬੱਚਾ ਨਹੀਂ ਹੈ। 


23. ਵਟਾ (ਬਦਲਾਉਣੀ)-ਮੈਨੂੰ ਇਹ ਪੁਸਤਕ ਵਟਾ ਦਿਓ।

ਵੱਟਾ (ਪੱਥਰ)-ਇਹ ਵੱਟਾ ਪੰਜ ਕਿਲੋ ਦਾ ਹੈ। 


24. ਸਿਲ (ਪੱਥਰ)--ਤੁਸੀਂ ਦਾਨ ਦੇ ਕੇ ਆਪਣੀ ਸਿਲ ਲਗਵਾ ਲਓ। 

ਸਿਲ੍ਹ (ਨਮ)-ਸਾਡੇ ਮਕਾਨ ਵਿਚ ਬੜੀ ਸਿਲ ਹੈ।





Post a Comment

0 Comments