Punjabi Grammar "Introduction of Vak-Vand in Punjabi Language", "ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ" for Kids and Students for Class 5, 6, 7, 8, 9, 10 in Punjabi Language.

ਪੰਜਾਬੀ ਭਾਸ਼ਾ ਵਿੱਚ ਵਾਕ-ਵੰਡ ਦੀ ਜਾਣ -ਪਛਾਣ
Introduction of Vak-Vand in Punjabi Language


ਸ਼ਬਦਾਂ ਦੇ ਸਮੂਹ ਨੂੰ ਵਾਕ ਕਹਿੰਦੇ ਹਨ । ਜਿਵੇਂ :- ਬੱਚੇ ਖੇਡਦੇ ਹਨ |


ਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ ।

1. ਸਾਧਾਰਨ ਵਾਕ :- ਇਹ ਵਾਕ ਇਕ ਕਿਰਿਆ ਵਾਲਾ ਹੁੰਦਾ । ਹੈ । ਜਿਵੇਂ :- ਅਰੂਣ ਦੁਕਾਨ ਖੋਲਦਾ ਹੈ । 

2. ਸੰਯੁਕਤ ਵਾਕ :- ਜਦੋਂ ਦੋ ਜਾਂ ਤੋਂ ਵੱਧ ਸਾਧਾਰਨ ਵਾਕ ਸਮਾਨ


ਯੋਜਕਾਂ ਨਾਲ ਜੁੜ ਕੇ ਇਕ ਵਾਕ ਬਣਾਉਣ ਉਹਨਾਂ ਨੂੰ ਸੰਯੁਕਤ ਵਾਕ ਕਹਿੰਦੇ ਹਨ । ਜਿਵੇਂ :- ਸਾਰੀਕਾ ਨੇ ਰੋਟੀ ਖਾਧੀ ਤੇ ਸਕੁਲ ਗਈ।


3. ਮਿਸ਼ਰਤ ਵਾਕ :- ਜਿਸ ਸਮੇਂ ਇਕ ਜਾਂ ਵੱਧ ਸਾਧਾਰਨ ਵਾਕਾਂ ਨੂੰ ਯੋਜਕ ਰਾਹੀਂ ਮਿਲਾ ਕੇ ਇਕ ਵਾਕ ਬਣਾਇਆ ਜਾਵੇ ਤਾਂ ਅਜਿਹੇ

ਵਾਕ ਨੂੰ ਮਿਸ਼ਰਤ ਵਾਕ ਕਹਿੰਦੇ ਹਨ ਜਿਵੇਂ :- ਗੁਰਦੀਪ ਨੇ ਕਿਹਾ : ਸਾਡੇ ਉੱਤੇ ਬੁਰੇ ਦਿਨ ਆਏ ਹੋਏ ਹਨ ।




Post a Comment

0 Comments