Punjabi Grammar "Difference between Da and Dha in Punjabi Language", "ਦ ਤੇ ਧੂ ਦੇ ਭੇਦ ਕਰਕੇ ਸ਼ਬਦ ਲਿਖੋ" Grammar in Punjabi Language.

 ਦ ਤੇ ਧੂ ਦੇ ਭੇਦ ਕਰਕੇ ਸ਼ਬਦ ਲਿਖੋ
Difference between Da and Dha in Punjabi Language


1. ਉਦਰ-ਉਧਰ-ਉਹ ਉਦਰ (ਪੇਟ) ਪੂਰਨ ਲਈ ਉਧਰ (ਉਸ ਪਾਸ) ਚਲੀ ਗਈ ਹੈ।


2. ਉਦਾਰ-ਉਹ ਬੜਾ ਉਦਾਰ ਚਿਤ (ਖੁਲ੍ਹ-ਦਿਲਾ) ਹੈ।

ਉਧਾਰ-ਊਸ ਨੇ ਕਈਆਂ ਨਾਲ ਉਧਾਰ ਕੀਤਾ ਹੈ (ਤਾਰਿਆ ਹੈ) . 


3. ਓਦਰ-ਓਧਰ-ਓਧਰ (ਉਸ ਪਾਸੇ) ਜਾ ਕੋ ਮੈ ਓਦਰ (ਉਦਾਸ) ਜਾਵਾਂਗੀ । 


4. ਸਦਰ (ਵੱਡਾ ਬਜ਼ਾਰ)-ਸਦਰ ਬਜ਼ਾਰੋ ' ਕੱਪੜਾ ਲਓ ।

ਸੱਧਰ (ਚਾਹ)-ਮੋਰੀ ਮੇਲੇ ਜਾਣ ਦੀ ਸੱਧਰ ਪੂਰੀ ਨਾ ਹੋ ਸਕੀ। 


5. ਸੁਗੰਧ (ਖ਼ੁਸ਼ਬ)-ਇਨ੍ਹਾਂ ਫੁੱਲਾਂ ਵਿਚ ਸੁਗੰਧ ਆ ਰਹੀ ਹੈ।

ਸੁਗੰਦ (ਸਹੀ)-ਮੰਤਰੀ ਨੇ ਭੇਦ ਗੁਪਤ ਰੱਖਣ ਦੀ ਗੰਦ ਚੁੱਕੀ । 


6. ਗੱਦਾ-ਹੋਠਾਂ ਗੱਦਾ ਵਿਛਾ ਲਉ ।

ਗਧਾ (ਖੋਤਾ)-ਗਧਾ ਇਕ ਲਾਦੁ ਪਸ਼ੂ ਹੈ। 


7. ਬਦੀ (ਬੁਰਾਈ)-ਬਦੀ ਤੋਂ ਬਚੋ ।

ਬੱਧੀ-ਉਸ ਨੇ ਪੱਗ ਬੱਧੀ ਤੇ ਮੇਰੇ ਨਾਲ ਤੁਰ ਪਿਆ। 


8. ਬੋਦੀ-ਬੋਧੀ-ਬੋਧੀ (ਬੁੱਧ ਮੱਤ ਨੂੰ ਮੰਨਣ ਵਾਲੇ) ਬਦੀ ਨਹੀਂ ਰੱਖਦੇ । 


9. ਮਦ (ਸ਼ਰਾਬ)-ਮਦ ਪੀਣਾ ਸਿਹਤ ਲਈ ਹਾਨੀਕਾਰਕ ਹੈ।

ਮੱਧ (ਵਿਚਕਾਰ)-ਪਾਠ ਮੱਧ ਵਿਚ ਪਹੁੰਚ ਗਿਆ ਹੈ। 


10. ਮੁਦਰਾ (ਸ਼ਰਾਬ)-ਮਦਰਾ ਪੀਣਾ ਬੁਰੀ ਆਦਤ ਹੈ।

ਮਧਰਾ (੬ਟੇ ਕੱਦ ਦਾ)-ਇਹ ਮੁੰਡਾ ਮਧਰਾ ਹੈ। 


11. ਰਿਦਾ (ਦਿਲ)-ਮੀਰਾ ਦਾ ਬਿਲਕੁਲ ਸਾਫ਼ ਹੈ।

ਗਿੱਧਾ (ਰਿੰਨਿਆ)-ਅੱਜ ਅਸਾਂ ਮਾਸ ਨਹੀਂ ਰਿੱਧਾ । 


12. ਲਦਣਾ-ਪਸ਼ ਉੱਤੇ ਬਹੁਤਾ ਭਾਰ ਨਹੀਂ ਦੇਣਾ ਚਾਹੀਦਾ ।

ਧਣਾ (ਲੱਭਣਾ)-ਤੈਨੂੰ ਇਥੋਂ ਕੁਝ ਨਹੀਂ ਲਧਣਾ। 


13. ਵਾਦ (ਝਗੜਾ)- ਕੈ ਵਾਦ ਵਿਵਾਦ ਵਿਚੋਂ ਕੁਝ ਨਹੀਂ ਲੱਭਦਾ।

ਵਾਧ-ਇਹਨੂੰ ਵਾਧੂ ਘਾਟ ਦੀ ਕੁਝ ਪਰਵਾਹ ਨਹੀਂ।





Post a Comment

0 Comments