Punjabi Grammar "Da , Di de nal ja vakhara likhan de bhed Punjabi Vyakaran", "ਦਾ, ਦੀ, ਦੇ ਨਾਲ ਜਾਂ ਵੱਖਰਾ ਲਿਖਣ ਦੇ ਭੇਦ" Grammar in Punjabi Language.

 ਦਾ, ਦੀ, ਦੇ ਨਾਲ ਜਾਂ ਵੱਖਰਾ ਲਿਖਣ ਦੇ ਭੇਦ
Da , Di de nal ja vakhara likhan de bhed Punjabi Vyakaran


1. ਸਰ ਦੇ-ਮੂੜੇ ਸਰ ਦੇ ਬਣਦੇ ਹਨ।

ਸਰਦੇ-ਸਰਦੇ ਦੋ ਰੁਪਏ ਕਿੱਲੋ ਮਿਲਦੇ ਹਨ। 


2. ਸਰਦੀ-ਚੰਗੇਰਾ ਬਣਾਉਣ ਵਿਚ ਸਰ ਦੀ ਲੋੜ ਹੁੰਦੀ ਹੈ।

ਸਰਦੀ-ਏਥੇ ਬਹੁਤੀ ਸਰਦੀ ਪੈਂਦੀ ਹੈ। 


3. ਤਰ ਦਾ-ਤਰ ਦਾ ਅੱਧਾ ਹਿੱਸਾ ਮੈਨੂੰ ਦੇ ਦਿਓ ।

ਤੁਰਦਾ-ਟਿੰਕੂ ਬਹੁਤ ਚੰਗਾ ਤਰਦਾ ਹੈ। 


4. ਤਰ ਦੇ-ਇਸ ਤਰ ਦੇ ਦੋ ਟੁਕੜੇ ਕਰ ਲਓ । 

ਤਰਦੇ-ਬੱਚੇ ਤੋਲਾ ਵਿਚ ਤਰਦੇ ਹਨ। 


5. ਫੁੱਲ ਦਾ-ਇਸ ਫੁੱਲ ਦਾ ਰੰਗ ਬਹੁਤ ਸੁਹਣਾ ਹੈ।

ਫੁਲਦਾ-ਇਹ ਬੂਟਾ ਇਸ ਮੌਸਮ ਵਿਚ ਵੱਧਦਾ ਫੁੱਲਦਾ ਹੈ। 





Post a Comment

0 Comments