ਸਾਂਝੀ ਵਿਦਿਆ
Sanjhi Vidya
ਸਕੂਲਾਂ, ਕਾਲਜਾਂ ਵਿਚ ਮੁਡਿਆਂ ਤੇ ਕੁੜੀਆਂ ਦੇ ਇਕੱਠੇ ਪੜਨ ਨੂੰ ਬੀ > ਵਿਦਿਆ ਆਖਿਆ ਜਾਂਦਾ ਹੈ। ਇਹ ਪ੍ਰਥਾ ਭਾਰਤ ਵਿਚ ਵੈਦਿਕ ਸਮੇਂ ਤੋਂ ਚਲ ਰਹੀ ਹੈ। ਵੈਦਿਕ ਸਮੇਂ ਥਾਂ ਵਿੱਚ ਸਵਿਤਰੀ ਐਰੋ ਦਮਯੰਤੀ ਆਦਿ ਔਰਤ ਦਾ ਵਰਣਨ ਆਉਂਦਾ ਹੈ ਜਿਨ੍ਹਾਂ ਆਸ਼ੁਰੂਮਾਂ ਵਿਚ ਮਰਦਾਂ ਨਾਲ ਵਿਦਿਆ ਪ੍ਰਾਪਤ ਸੀ। ਜਦੋਂ ਭਾਰਤ ਤੇ ਮੁਸਲਮਾਨਾਂ ਨੂੰ ਰਾਜ ਕਾਇਮ ਹੋਇਆ ਤਾਂ ਇਸਲਾਮ ਧਰਮ ਮਾਤਾਬਕ ਔਰਤ ਪਰਦੇ ਵਿਚ ਘਿਰ ਗਈ । ਅੰਗਰੇਜ਼ੀ ਰਾਜ ਸਮੇਂ ਮੁੜ ਸਾਂਧੀ ਵਿਦਿਆ ਹੋਦ ਵਿਚ ਆਉਣ ਲਗ ਪਈ । ਹੁਣ ਆਜ਼ਾਦ ਭਾਰਤ ਦੇ ਸੰਵਿਧਾਨ ਅਨੁਸਾਰ ਇਕ ਔਰਤ ਨੂੰ ਮਰਦ ਦੇ ਸਾਮਾਨ ਵਿਦਿਆ ਪ੍ਰਾਪਤ ਕਰਨ ਦਾ ਹੱਕ ਹੈ।
ਭਾਰਤ ਵਿਚ ਸਾਥੀ ਵਿਦਿਆ ਬਾਰੇ ਦਾ ਮੁੱਖ ਵਿਚਾਰ ਵਾਲੇ ਹਨ। ਇਕ ਵਿਚਾਰ ਵਾਲੇ ਤਾਂ ਪੱਛਮੀ ਸਭਿਅਤਾ ਨੂੰ ਮੰਨਣ ਵਾਲੇ ਹਨ। ਉਹ ਆਖਦੇ ਹਨ ਕਿ ਭਾਵੇਂ ਪੱਛਮੀ ਸਭਿਅਤਾ ਦੇ ਪ੍ਰਭਾਵ ਨਾਲ ਇਹ ਵਿਦਿਆ ਪ੍ਰਚਲਤ ਹੋਈ ਪਰ ਜੋ ਕਸੇ ਸਭਿਅਤਾ ਦਾ ਕੋਈ ਚੰਗਾ ਗੁਣ ਹੋਵੇ ਤਾਂ ਉਸ ਨੂੰ ਗ੍ਰਹਿਣ ਕਰਨਾ ਬੁਰੀ ਗੱਲ ਨਹੀਂ ਹੈ। ਦੂਜੇ ਵਿਚਾਰ ਵਾਲੇ ਆਖਦੇ ਹਨ ਕਿ ਸਾਂਝੀ ਵਿਦਿਆ ਦਾ ਬੂਟਾ ਹੀ ਪੱਛਮ ਦਾ ਹੈ। ਇਹ ਭਾਰਤ ਦੀ ਧਰਤੀ ਉੱਤੇ ਵਧ ਫਲ ਨਹੀਂ ਸਕਦਾ ਹੈ ਜੋ ਇਸ ਨੂੰ ਲਾ ਵੀ ਦਿੱਤਾ ਜਾਵੇ ਤਾਂ ਵੀ ਇਹ ਮਿੱਠਾ ਫਲ ਨਹੀਂ ਦੇਵੇਗਾ ।
ਸਾਂਝੀ ਵਿਦਿਆ ਦਾ ਮੁੱਖ ਲਾਭ ਇਹ ਹੈ ਕਿ ਇਹ ਕੁੜੀਆਂ ਤੇ ਮੀਆਂ ਵਿਚ ਮੇਲ ਮਿਲਾਪ ਵਧਾਉਂਦੀ ਹੈ। ਜਿੱਥੇ ਕੁੜੀਆਂ ਮੁੰਡੇ ਵੱਖਰੇ-ਵੱਖਰੇ ਪੜਦੇ ਹਨ ਉਹ ਦੋਵੇਂ ਹੀ ਇਕ ਦੂਜੇ ਨੂੰ ਮਿਲਣ ਲਈ ਤੇ ਦੇਖਣ ਲਈ ਤਰਸਦੇ ਰਹਿੰਦੇ ਹਨ ਜੋ ਕਈ ਵਾਰੀ ਉਨਾਂ ਨੂੰ ਦੇਖਣ ਤੇ ਮਿਲਣ ਲਈ ਘਟੀਆ ਬੰਗ ਵੀ ਅਪਨਾਉਂਦੇ ਹਨ। ਇਕੋ ਹੀ ਜਮਾਤ ਵਿਚ ਇਕ ਹੀ ਕਮਰੇ ਵਿਚ ਬੈਠ ਕੇ ਪੜਨ ਵਿਚ ਉਨਾਂ ਵਿਚ ਇਹ ਅਹਿਸਾਸ ਪੈਦਾ ਹੋ ਜਾਂਦਾ ਹੈ ਕਿ ਉਹ ਇਕ ਦੂਜੇ ਦੇ ਲਾਗੇ ਹੀ ਹਨ। ਮਨੋ-ਵਿਗਿਆਨੀਆਂ ਦਾ ਵਿਚਾਰ ਹੈ ਕਿ ਦੂਰ ਰਹਿਣ ਨਾਲ ਕੁੜੀਆਂ ਲਿਆ ਦੇ ਆਚਰਨ ਵਿਗੜਨ ਦਾ ਡਰ ਹੁੰਦਾ ਹੈ। ਜੇ ਇਕ ਥਾਂ ਮੁੰਡੇ ਕੁੜੀਆਂ ਪੜ੍ਹਦੇ ਹੋਣ , 3 ਦੋਵੇਂ ਪਾਸੇ ਹੀ ਇਕ ਦੂਜੇ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਦਾ ਜਤਨ ਕਰਜ਼ੇ ਹਨ। ਮੰਡੇ ਇਹ ਨਹੀਂ ਸਹਾਰ ਸਕਦੇ ਕਿ ਕੁੜੀਆ ਉਨ੍ਹਾਂ ਨਾਲ ਰਹਿ ਕੇ ਉਨ੍ਹਾਂ ਨੂੰ ਬਰਾ ਆਖਣ । ਕੁੜੀਆਂ ਵੀ ਸਦਾ ਉਸੇ ਤਰ੍ਹਾਂ ਕੰਮ ਕਰਦੀਆਂ ਹਨ, ਜਿਸ ਨਾਲ ਉਹ ਮੁੰਡਿਆਂ ਦੀਆਂ ਨਜ਼ਰਾਂ ਵਿਚ ਚੰਗੀਆਂ ਬਣੀਆਂ ਰਹਿਣ । ਇਸ ਤਰ੍ਹਾਂ ਨਾ ਜਮਾਤ ਵਿਚ , ਤੇ ਨਾ ਹੀ ਸਕੂਲ ਵਿਚ ਕੋਈ ਇਸ ਚੋਰਾਂ ਦੀ ਬੁਰੀ ਘਟਨਾ ਹੁੰਦੀ ਹੈ।
ਜਦ ਮੁੰਡੇ ਕੁੜੀਆਂ ਇਕੱਠੇ , ਪੜਦੇ ਹਨ ਤਾਂ ਸਾਰੇ ਮੁਕਾਬਲੇ ਦੀ ਭਾਵਨਾ ਨਾਲ ਪੜ੍ਹਦੇ ਹਨ। ਇਸ ਤਰ੍ਹਾਂ ਮੁਕਾਬਲੇ ਦੀ ਭਾਵਨਾ ਨਾਲ ਦੇਵ ਪਾਸ ਡੱਟ ਕੇ ' ਪੜਦੇ ਹਨ ਤੇ ਸਕੂਲਾਂ-ਕਾਲਜਾਂ ਦਾ ਨਤੀਜਾ ਚੰਗਾ ਨਿਕਲਦਾ ਹੈ। ਇਹ ਅਟੱਲ ਸੱਚਾਈ ਹੈ।
ਸਾਂਝੀ ਵਿਦਿਆ ਦੇ ਲਾਭ ਦੇ ਨਾਲ-ਨਾਲ ਇਸ ਵਿਚ ਕੁਝ ਦੋਸ਼ ਵੀ ਹਨ ਜੋ ਇਸ ਤਰ੍ਹਾਂ ਹਨ-ਇਹ ਪੱਛਮੀ ਰਿਵਾਜ ਹੈ। ਪੱਛਮੀ ਸਭਿਅਤਾ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਦਾ ਪੂਰਬ ਵਿਚ ਚਲਣਾ ਔਖਾ ਹੀ ਨਹੀਂ, ਸਗੋਂ ਅਸੰਭਵ ਵੀ ਹੈ। ਨਾਲੇ ਅੜ ਜੁਆਨ ਮੁੰਡਿਆਂ ਕੁੜੀਆਂ ਨੂੰ ਖੁਲਮ-ਖਲਾ ਮਿਲ ਕੇ ਫਿਰਦੇ ਦੇਖਣਾ ਸਾਡੀ ਸਭਿਅਤਾ ਦੇ ਵਿਰੁਧ ਹੈ। ਭਾਰਤੀ ਨਾਰੀ ਦਾ ਵੱਡਾ ਗੁਣ ਸ਼ੁਰੂਮ ਤੇ ਸੰਗ ਹੈ। ਮੁੰਡਿਆਂ ਨਾਲ ਫ਼ਿਰ ਕੇ ਕੁੜੀਆਂ ਇਸ ਗੁਣ ਤੋਂ ਹੱਥ ਧੋ ਬਠਦੀਆਂ ਹਨ। ਉਹ ਆਪਣੇ ਕੁਦਰਤੀ ਗੁਣ • ਮਿਹਨਤ, ਮਿਠਾਸ ਮੁੰਡਿਆਂ ਦੀ ਸੰਗਤ ਵਿੱਚ ਖੜ੍ਹ ਬੈਠਣਗੀਆਂ ਤੇ ਉਨ੍ਹਾਂ ਪਾਸੋਂ ਕਠੋਰਤਾ ਤੇ ਰੁਖਾਪਨ ਜ਼ਰੂਰ ਮੁੱਲ ਲੈ ਲੈਣਗੀਆਂ । ਉਹ ਕਾਫੀ ਖੁਲੀਆਂ ਹੋ ਜਾਂਦੀਆਂ ਹਨ। ਮੁੰਡਿਆਂ ਨਾਲ ਬਲ-ਚਾਲ ਤੇ ਐਨੀ ਖੁਲ ਨੂੰ ਸਾਡਾ ਸਮਾਜ - ਚੰਗਿਆ ਨਹੀਂ ਸਮਝਦਾ ।
ਕੁੜੀਆਂ ਮੁੰਡਿਆਂ ਲਈ ਉਹਨਾਂ ਦੇ ਕਸਰਤ ਦੇ ਢੰਗ ਇਕ-ਜਿਹੇ ਨਹੀਂ ਹੋ ਸਕਦੇ । ਕੁੜੀਆਂ ਦੀਆਂ ਪਰੇਡਾਂ ਤੇ ਦੌੜਾਂ ਆਦਿ ਵੀ ਵੱਖਰੀਆਂ-ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਸਗੋਂ ਕੁੜੀਆਂ ਦੀ ਗਰਾਉਂਡ ਤੇ ਅਧਿਆਪਕਾ ਵੀ ਵੱਖਰੀ ਹੋਣੀ ਚਾਹੀਦੀ ਹੈ ਤਾਂ ਜੋ ਕੁੜੀਆਂ ਖੁਲ ਨਾਲ ਨੱਚ ਟੱਪ ਸਕਣ । ੜੀਆਂ ਸ਼ੁਰੂਟ ਦੀਆਂ ਮਾਰੀਆਂ ਮੁੰਡਿਆਂ ਨਾਲ ਕੋਈ ਖੇਡ ਨਹੀਂ ਖੇਡ ਸਕਦੀਆਂ।
ਕੁੜੀਆਂ ਕਾਫੀ ਸ਼ੁਰੂਮਾਕਲ ਹੁੰਦੀਆਂ ਹਨ। ਜੇ ਉਨ੍ਹਾਂ ਨੂੰ ਮੁੰਡਿਆਂ ਦੇ ਨਾਲ ਪਦੀਆਂ ਨੂੰ ਕੁਝ ਪ੍ਰਸ਼ਨ ਸਮਝ ਨਾ ਆਉਣ ਤਾਂ ਉਹ ਸ਼ੁਰੂਮ ਦੀਆਂ ਮਾਰੀਆਂ ਅਧਿਆਪਕਾਂ ਨੂੰ ਪੁਛਣਗੀਆਂ ਨਹੀਂ। ਨਾਲੇ ਮੁੰਡਿਆਂ ਦੀ ਹਾਜ਼ਰੀ ਵਿਚ ਉਹ ਆਪਸ ਵਿੱਚ ਵੀ ਖੁਲ ਕੇ ਨਹੀਂ ਬੋਲ ਸਕਦੀਆਂ । ਕੁੜੀਆਂ ਮੁੰਡਿਆਂ ਦੀ ਇਕੱਠੀ ਪੜਾਈ ਦੋਹਾਂ ਸ਼ਰੇਣੀਆਂ ਦਾ ਖਰਚ ਵਧਾ ਦੋਵੇਗੀ । ਹਰੇਕ ਸ਼ਰੇਣੀ ਇਕ ਦੂਜੇ ਨਾਲੋਂ ਵਧੀਆ ਆਪਣੇ ਆਪ ਨੂੰ ਪਰਗਟ ਕਰਨ ਦੀ ਕੋਸ਼ਿਸ਼ ਕਰੇਗੀ । ਉਹ ਪਹਿਰਾਵੇ ਦੇ ਦਿਖਾਵੇ ਆਦਿ ਤੇ ਕਾਫੀ ਸਮਾਂ ਅਤੇ ਧਨੂੰ ਬਰਬਾਦ ਕਰਨ ਲਗ ਪੈਣਗੇ ।
ਇਸ ਤਰ੍ਹਾਂ ਸਾਂਝੀ ਵਿਦਿਆ ਵਿੱਚ ਦੋਸ਼ ਉੱਨੇ ਨਹੀਂ ਜਿੰਨੇ ਲਾਭ ਹਨ। ਇਸ ਲਈ ਇਸ ਨੂੰ ਲਾਗੂ ਕਰਨ ਵਿਚ ਦੇਸ਼ ਤੇ ਸਮਾਜ ਦੀ ਭਲਾਈ ਹੈ। ਪਹਿਲੀਆਂ ਚਾਰ ਜਮਾਤਾਂ ਵਿਚ ਸਾਂਝੀ ਵਿਦਿਆ ਹੋ ਜਾਵੇ। ਫੇਰ ਐਮ. ਏ. ਤੇ ਸਾਰੀਆਂ ਵੱਡੀਆਂ ਜਮਾਤਾਂ ਵਿਚ ਸਾਂਝੀ ਵਿਦਿਆ ਹੋ ਜਾਵੇ ਤਾਂ ਬਰੀ ਨਹੀਂ। ਹੋਲੀ ਹੋਲੀ ਸਭ ਜਮਾਤਾਂ ਵਿਚ ਇਹ ਲਾਗ ਹੋ ਜਾਣੀ ਚਾਹੀਦੀ ਹੈ। ਇਹ ਇਕ ਚੰਗਾ ਤੇ ਨਰੋਆ ਸਮਾਜ ਪੈਦਾ ਕਰੇਗੀ।
0 Comments