ਕੌਮੀ ਏਕਤਾ
Quami Ekta
ਕੋਈ ਦੇਸ਼ ਵੀ ਕੌਮੀ ਏਕਤਾ ਬਿਨਾਂ ਉੱਨਤੀ ਦੀਆਂ ਪੌੜੀਆਂ ਨਹੀਂ ਚੜ ਸਕਦਾ । ਇਸ ਤੋਂ ਭਾਵ ਹੈ ਸਾਰੀ ਕੌਮ ਤੇ ਸਾਰੇ ਦੇਸ਼ ਵਾਸੀਆਂ ਵਿਚ ਏਕਤਾ ਹੋਵੇ। 5ੜ ਪੈਣ ਉੱਤੇ , ਇਹ ਸਾਰੇ ਹੀ ਸਾਂਝਾ ਖੂਨ ਡੋਲ੍ਹਣ ਲਈ ਤਿਆਰ ਹੋਣ । ਭਾਰਤ ਬਹੁਤ ਵਿਸ਼ਾਲ ਦੇਸ਼ ਹੈ। ਇਸ ਵਿਚ 25 ਤ ਹਨ। ਇਹਨਾਂ ਪ੍ਰਾਂਤਾਂ ਵਿਚ ਵੱਖਵੱਖ ਜਾਤੀਆਂ ਅਤੇ ਵੱਖ-ਵੱਖ ਧਰਮਾਂ ਦੇ ਲੁਕੇ ਰੂਹ ਦੇ ਹਨ। ਭਾਰਤ ਦੀ ਏਕਤਾ ਇਸ ਦੇ ਵਸਨੀਕਾਂ ਦੀ ਏਕਤਾ ਉੱਤੇ ਨਿਰਭਰ ਹੈ।
ਭਾਰਤ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਕੌਮੀ ਏਕਤਾ ਦੀ ਘਾਟ ਕਾਰਣ ਸਾਨੂੰ ਸਦੀਆਂ ਤਕ ਗੁਲਾਮ ਰਹਿਣਾ ਪਿਆ । ਪਹਿਲਾਂ ਭਾਰਤ ਛੱਟੇ ਛੋਟੇ ਟੁਕੜਿਆਂ ਵਿਚ ਵੰਡਿਆ ਹੋਇਆ ਸੀ । ਕੌਮੀ ਏਕਤਾ ਨਾ ਹੋਣ ਕਾਰਨ ਜਦੋਂ ਬਾਹਰੋਂ ਕੋਈ ਹਮਲਾਵਰ ਆਉਂਦਾ ਸੀ ਤਾਂ ਵੀ ਕੋਈ ਸਾਂਝਾ ਮੋਰਚਾ ਨਹੀਂ ਲੱਗਦਾ। ਸੀ । ਉਸ ਦਾ ਕਾਰਣ ਇਹੋ ਸੀ ਕਿ ਭਾਰਤ ਵਿਚ ਉਸ ਸਮੇਂ ਕੌਮੀ ਏਕਤਾ ਦਾ ਨਾਂ ਤੱਕ ਨਹੀਂ ਸੀ। ਕੌਮੀ ਏਕਤਾ ਵਿਚ ਸ਼ਕਤੀ ਹੁੰਦੀ ਹੈ। ਇਸ ਵਿਚ ਬਲ ਹੁੰਦਾ ਹੈ। ਜਦੋਂ ਲੋਕ ਆਪ ਵਿਚ ਲੜਦੇ ਝਗੜਦੇ ਰਹਿਣ ਨਾ ਤਾਂ ਸ਼ਕਤੀ ਇਕੱਠੀ ਕੀਤੀ ਜਾ ਸਕਦੀ ਏ ਤੇ ਨਾ ਹੀ ਦੇਸ਼ ਦੀ ਰਖਿਆ ਹੋ ਸਕਦੀ ਹੈ। ਸਿਆਣਿਆਂ ਠੀਕ ਤਾਂ ਆਖਿਆ ਹੈ ਕਿ ਏਕੇ ਵਿਚ ਬਰਕਤ ਹੈ।
ਭਾਰਤ ਵਿਚ 25 ਪਾਂਤ ਹਨ। ਇਸ ਲਈ ਕਦੇ ਭਾਸ਼ਾ, ਕਦੇ ਧਰਮ ਤੇ ਕਦੇ ਜਾਤੀ ਦੇ ਨਾਂ ਉੱਤੇ ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ। ਇਸ ਤਰਾਂ ਦੇ ਲੜਾਈਆਂ ਝਗੜੇ, ਕੌਮੀ ਏਕਤਾ ਦਾ ਲੱਕ ਤੋੜ ਕੇ ਰੱਖ ਦਿੰਦੇ ਹਨ। ਧਰਮ ਦੇ ਨਾਂ ਤੇ :ਲੜਨਾ ਗਲਤੀ ਹੈ। ਫਿਰ ਕੋਈ ਵੀ ਧਰਮ ਇਕ ਦੂਜੇ ਨਾਲ ਘਿਣਾ ਨਹੀਂ ਸਿਖਾਉਂਦਾ। ਧਰਮ ਏਕਤਾ ਸਿਖਾਉਂਦੇ ਹਨ, ਦੱਸਦੇ ਹਨ ਕਿ ਸਭ ਲੋਕ ਭਰਾਭਰਾ ਹਨ ਤੇ ਇਕ ਪ੍ਰਭੂ ਦੀ ਸੰਤਾਨ ਹਨ ਪਰ ਕੁਝ , ਕੱਟੜ ਪੰਥੀ ਆਪਣੇ ਨਿੱਜੀ ਲਾਭਾਂ ਦੀ ਪ੍ਰਾਪਤੀ ਲਈ ਲੋਕਾਂ ਨੂੰ ਧਰਮ ਦੇ ਨਾਂ ਉੱਤੇ ਲੜਾ ਦੇ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਨੇਤਾਗਿਰੀ ਬਣੀ ਰਹੇ ਪਰ ਇਹ ਗਲਤ ਹੈ। ਸਾਨੂੰ ਆਪਣੇ ਧਰਮ ਨੂੰ ਚੰਗਾ ਤੇ ਦੂਜਿਆਂ ਧਰਮਾਂ ਨੂੰ ਕਦੀ ਵੀ ਬੁਰਾ ਨਹੀਂ ਆਖਣਾ ਚਾਹੀਦਾ ਹੈ ਹਰ ਧਰਮ ਦਾ ਆਦਰ ਕਰਨਾ ਚਾਹੀਦਾ ਹੈ। ਅਸਲ ਵਿਚ ਧਾਰਮਿਕ ਸਹਿਨਸ਼ੀਲਤਾ ਹੀ ਕੌਮੀ ਏਕਤਾ ਦਾ ਮੂਲ ਆਧਾਰ ਹੁੰਦਾ ਹੈ।
ਇਤਿਹਾਸ ਉਗਾਹੀ ਭਰਦਾ ਹੈ ਕਿ ਜਦੋਂ ਵੀ ਕਿਸੇ ਰਾਜ ਨੇ ਇਕ ਧਰਮ ਨੂੰ ਪ੍ਰਚਾਰਨ ਲਈ ਦੂਜਿਆਂ ਧਰਮਾਂ ਨਾਲਣਾ ਕੀਤੀ, ਉਦੋਂ ਹੀ ਕੌਮੀ ਏਕਤਾ ਹੋ ਗਈ । ਔਰ ਗਜ਼ੇਬ ਜਨੂੰਨੀ ਸੀ I ਹੋਰ ਯੋਗ ਤੇ ਅਯੋਗ ਢੰਗ ਨਾਲ ਇਸਲਾਮ ਧਰਮ ਦਾ ਪ੍ਰਚਾਰ ਕਰਦਾ ਸੀ ਪਰ ਉਸ ਦੇ ਰਾਜ ਵਿਚ ਕਦੇ ਵੀ ਸ਼ਾਂਤੀ ਨਹੀਂ ਹੋਈ ਸੀ।
ਭਾਸ਼ਾ ਦੇ ਨਾਂ ਤੇ ਝਗੜੇ ਵੀ ਕੋਮੀ ਏਕਤਾ ਨੂੰ ਹਾਣੀ ਪਹੁੰਚਾਉਂਦੇ ਹਨ। ਦੇਸ਼ ਡੀ ਇੱਕ ਭਾਸ਼ਾ ਨਹੀਂ। ਵੱਖ-ਵੱਖ ਪ੍ਰਾਂਤਾਂ ਦੀਆਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਹਨ। ਪਰ ਇਸ ਦਾ ਇਹ ਭਾਵ ਨਹੀਂ ਕਿ ਭਾਸ਼ਾ ਦੇ ਨਾਂ ਉੱਤੇ ਬਗੜੇ ਪੈਦਾ ਕੀਤੇ । ਜਾਣ। ਹਲ ਪੁੱਤ ਦੀ ਆਪਣੀ-ਆਪਣੀ ਭਾਸ਼ਾ ਹੈ। ਉਸ ਦੀ ਉੱਨਤੀ ਚਰ ਹੀ ਹੈ। ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਉਸ ਦੀ ਉੱਨਤੀ ਵੀ ਉੱਨੀ ਹੀ ਜ਼ਰੂਰੀ ਹੈ। ਇਸ ਰਾਸ਼ਟਰੀ ਭਾਸ਼ਾ ਦਾ ਵਿਕਾਸ ਕੌਮੀ ਏਕਤਾ ਪੈਦਾ ਕਰਨ ਵਿਚ ਸਹਾਇਤਾ ਦਿੰਦਾ ਹੈ। ਇਸ ਕਰਕੇ ਇਸ ਦੀ ਉੱਨਤੀ ਪਹਿਲਾਂ ਹੋਣੀ ਚਾਹੀਦੀ ਹੈ ਤੇ ਪਿਛੇ ਤਾਂ ਦੀਆਂ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਹਨ।
15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋ ਗਿਆ । ਪਰ ਮੁਸਲਮ ਲੀਗ ਨੇ ਦੇ ਝੰਮਾਂ ਦੇ ਸਿਰ ਦਾ ਨਵਾਂ ਹੀ ਸ਼ੋਸ਼ਾ ਛੱਡ ਦਿੱਤਾ। ਦੇਸ਼ ਭਾਰਤ ਅਤੇ ਪਾਕਿਸਬਾਲ ਬ ਬਾਗਾਂ ਵਿਚ ਵੰਡਿਆ ਗਿਆ । ਸਦੀਆਂ ਤੋਂ ਚਲੀਆਂ ਆ ਰਹੀਆਂ ਸਭਿਆਚਾਰਕ ਸਾਂਝਾਂ ਖੇਰੂ-ਖੇਰੂ ਹੋ ਗਈਆਂ । ਮਨੁੱਖ, ਮਨੁੱਖ ਦੇ ਖੂਨ ਦਾ ਪਿਆਲਾ ਹੋ ਗਿਆ । ਅੰਮ੍ਰਿਤਾ ਪ੍ਰੀਤਮ ਨੇ ਇਸ ਸਮੇਂ ਦੀ ਤਸਵੀਰ, ਦਿਲ ਵਿੰਨਵੇਂ ਸ਼ਬਦਾਂ ਵਿੱਚ ਖਿੱਚੀ ਹੈ -
ਜਿਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵਲ ਗਈ ਗਵਾਬ,
ਰਾਂਝੇ ਦੇ ਸਭ ਵੀਰ, ਅੱਜ ਵੱਲ ਗਏ ਉਸ ਦੀ ਜਾਚ ।
ਆਜ਼ਾਦੀ ਦੇ ਪਿਛੇ ਭਾਰਤ ਵਿਚ ਕੋਮੀ ਏਕਤਾ ਆ ਗਈ ਹੈ। ਉਸ ਤਰ੍ਹਾਂ ਭਾਵੇਂ ਕੁਝ ਟੱਧਰਾ ਹੋ ਜਾਣ ਪਰ ਬਾਹਰਲੇ ਵੈਰੀ ਵਿਰੁੱਧ ਸਭ ਇਕ ਮੁੱਠ ਹੋ ਜਾਂਦੇ . ਹਨ। ਇਸ ਦਾ ਸਬ ਪਾਕਿਸਤਾਨ ਤੇ ਚੀਨ ਦੇ ਹਮਲਿਆਂ ਸਮੇਂ ਭਾਰਤੀਆਂ ਨੇ ਦਿੱਤਾ ਹੈ। ਕੋਮੀ ਏਕਤਾ ਇਸ ਤਰਾਂ ਸੰਗਠਤ ਹੋ ਗਈ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰੇ ਭਾਰੀ ਇਕ ਹੀ ਮਾਲਾ ਵਿਚ ਪਰੋਏ ਗਏ ਹੋਣ । ਇਸ ਤਰਾਂ ਦੀ ਧੀਮੀ ਏਕਤਾ ਕੈਥ ਲੜਾਈ ਸਮੇਂ ਨਹੀਂ ਸਗੋਂ ਸ਼ਾਂਤੀ ਸਮੇਂ ਵੀ ਹੋਣੀ ਚਾਹੀਦੀ . ਹੈ ਜਾਂ ਜੋ ਕੌਮੀ ਏਕਤਾ ਦੀ ਪੇਸ਼ੀ ਨਾਲ ਦੇਸ਼ ਉੱਨਤੀ ਦੇ ਸਿਖਰ ਉੱਤੇ ਪੁੱਜੇ ਸ਼ਾ ਖਿ ਕੈਮ ਏਕਤਾ ਚੋਂ ਬਿਨਾਂ ਕੋਈ ਦੇਸ਼ ਦੀ ਅਗਾਂਹ ਵਧੂ ਕੌਮਾਂ ਦੀ ਕਰਾਰ ਵਿਚ ਨਹੀਂ ਹੋ ਸਕਦਾ।
0 Comments